ਸਵੈ-ਊਰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਆਂਟਮ ਫੀਲਡ ਥਿਊਰੀ ਵਰਗੀ ਜਿਆਦਾਤਰ ਭੌਤਿਕ ਵਿਗਿਆਨ ਅੰਦਰ, ਕਿਸੇ ਕਣ ਦੀ ਸਵੈ-ਊਰਜਾ Σ ਕਣ ਅਤੇ ਓਸ ਸਿਸਟਮ ਦਰਮਿਆਨ ਪਰਸਪਰ ਕ੍ਰਿਆਵਾਂ ਕਾਰਣ ਕਣ ਦੀ ਊਰਜਾ, ਜਾਂ ਪ੍ਰਭਾਵੀ ਪੁੰਜ ਪ੍ਰਤਿ ਯੋਗਦਾਨ ਪ੍ਰਸਤੁਤ ਕਰਦੀ ਹੈ ਜਿਸ ਸਿਸਟਮ ਦਾ ਓਹ ਕਣ ਹਿੱਸਾ ਹੁੰਦਾ ਹੈ|