ਸਹਿਯੋਜਕੀ ਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦੋ ਹਾਈਡਰੋਜਨ ਐਟਮਾਂ ਵੱਲੋਂ ਦੋ ਬਿਜਲਾਣੂ ਸਾਂਝੇ ਕਰਨ 'ਤੇ ਬਣੇ ਸਹਿਯੋਜਕੀ ਜੋੜ ਸਦਕਾ ਬਣਿਆ H2 (ਸੱਜੇ)

ਸਹਿਯੋਜਕੀ ਜੋੜ ਉਹ ਰਸਾਇਣਕ ਜੋੜ ਹੁੰਦਾ ਹੈ ਜਿਸ ਵਿੱਚ ਐਟਮਾਂ ਵਿਚਕਾਰ ਬਿਜਲਾਣੂਆਂ ਦੇ ਜੋਟੇ ਸਾਂਝੇ ਕੀਤੇ ਜਾਣ। ਬਿਜਲਾਣੂ ਸਾਂਝੇ ਕਰਨ ਵੇਲੇ ਐਟਮਾਂ ਵਿਚਕਾਰ ਖਿੱਚਵੇਂ ਅਤੇ ਧਕੱਲਵੇਂ ਜ਼ੋਰਾਂ ਦੇ ਟਿਕਾਊ ਸੰਤੁਲਨ ਨੂੰ ਸਹਿਯੋਜਕੀ ਜੋੜ ਆਖਿਆ ਜਾਂਦਾ ਹੈ।[1] ਕਈ ਅਣੂਆਂ ਵਿੱਚ ਬਿਜਲਾਣੂ ਸਾਂਝੇ ਕਰਨ ਨਾਲ਼ ਹਰੇਕ ਪਰਮਾਣੂ ਆਪਣੀ ਬਾਹਰਲੇ ਖ਼ੋਲ ਨੂੰ ਪੂਰੀ ਤਰ੍ਹਾਂ ਭਰਨ ਦੇ ਕਾਬਲ ਹੋ ਜਾਂਦਾ ਹੈ ਜੋ ਕਿ ਇੱਕ ਟਿਕਾਊ ਬਿਜਲਾਣਵੀ ਬਣਤਰ ਹੁੰਦੀ ਹੈ।

ਬਾਹਰਲੇ ਜੋੜ[ਸੋਧੋ]