ਸ਼ਕੀਲ ਆਜ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਕੀਲ ਆਜ਼ਮੀ
ਜਨਮ (1971-04-20) 20 ਅਪ੍ਰੈਲ 1971 (ਉਮਰ 49)
ਆਜ਼ਮਗੜ੍ਹ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾਕਵੀ, ਗੀਤਕਾਰ, ਪਟਕਥਾ
ਸਾਥੀਨਸਰੀਨ ਖਾਨ
ਬੱਚੇਅਲਮਸ ਖ਼ਾਨ
ਕਾਇਨਾਤ ਖ਼ਾਨ
ਅਲਤਮਸ਼ ਖ਼ਾਨ
ਸਦਫ਼ ਖ਼ਾਨ
ਸ਼ਾਜ਼ੀਆ ਖ਼ਾਨ
ਆਇਸ਼ਾ ਖ਼ਾਨ
ਮਾਤਾ-ਪਿਤਾਵਕੀਲ ਅਹਿਮਦ ਖ਼ਾਨ
ਸਿਤਾਰਯੂਨਿਸਾ ਖ਼ਾਨ

ਸ਼ਕੀਲ ਆਜ਼ਮੀ (ਜਨਮ 20 ਅਪ੍ਰੈਲ 1971 ਵਿਚ ਆਜ਼ਮਗੜ੍ਹ, ਉੱਤਰ ਪ੍ਰਦੇਸ਼) ਇੱਕ ਗੀਤਕਾਰ ਲੇਖਕ ਹੈ, ਜਿਸਨੇ 11 ਸਾਹਿਤਕ ਪੁਰਸਕਾਰ ਜਿੱਤੇ ਹਨ।[1]

ਫ਼ਿਲਮੋਗ੍ਰਾਫੀ[ਸੋਧੋ]

ਗੀਤਕਾਰ ਵਜੋਂ

ਪ੍ਰਕਾਸ਼ਿਤ ਪੋਥੀਆਂ[ਸੋਧੋ]

  • ਧੂਪ ਦਰਿਆ (ਕਾਵਿ ਸੰਗ੍ਰਹਿ) - 1996
  • ਐਸ਼ਟਰੇ (ਕਾਵਿ ਸੰਗ੍ਰਹਿ) - 2000
  • ਰਸਤਾ ਬੁਲਾਤਾ ਹੈ (ਕਾਵਿ ਸੰਗ੍ਰਹਿ) - 2005
  • ਖਿਜ਼ਾਂ ਕਾ ਮੌਸਮ ਰੁਕਾ ਹੂਆ ਹੈ (ਕਾਵਿ ਸੰਗ੍ਰਹਿ) – 2010
  • ਮਿੱਟੀ ਮੇਂ ਅਸਮਾਨ (ਕਾਵਿ ਸੰਗ੍ਰਹਿ) - 2012
  • ਪੋਖਰ ਮੇਂ ਸਿੰਘਾੜੇ, ਬਚਪਨ ਜੀਵਨੀ (ਕਾਵਿ ਸੰਗ੍ਰਹਿ) - 2014

ਬਾਹਰੀ ਲਿੰਕ[ਸੋਧੋ]


ਹਵਾਲੇ[ਸੋਧੋ]