ਸਮੱਗਰੀ 'ਤੇ ਜਾਓ

ਸ਼ਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਨੀ ਦਾ ਮਤਲਬ ਹੋ ਸਕਦਾ ਹੈ:

  • ਸ਼ਨੀ ਗ੍ਰਹਿ, ਸਾਡੇ ਸੂਰਜ ਮੰਡਲ ਦਾ ਇੱਕ ਗ੍ਰਹਿ ਹੈੈ। ਸ਼ਨੀ ਗ੍ਰਹਿ: ਸੂਰਜ ਪਰਵਾਰ ਦਾ ਆਕਾਰ ਦੇ ਆਧਾਰ ਤੇ ਦੂਜਾ ਵੱਡਾ ਗ੍ਰਹਿ ਹੈ ਅਤੇ ਦੂਰੀ ਦੇ ਆਧਾਰ ਤੇ ਛੇਵਾਂ ਗ੍ਰਹਿ ਹੈ। ਇਸ ਦਾ ਵਿਆਸ 120,000 ਕਿਲੋਮੀਟਰ ਹੈ ਅਤੇ ਔਸਤਨ ਫ਼ਾਸਲਾ 142.70 ਕਰੋੜ ਕਿਲੋਮੀਟਰ ਹੈ। ਇਹ ਸੂਰਜ ਦੀ ਪਰਿਕਰਮਾ 29.46 ਸਾਲਾਂ ਵਿੱਚ ਕਰਦਾ ਹੈ। ਇਸ ਗ੍ਰਹਿ ਦਾ ਅਨੋਖਾਪਣ ਇਹ ਹੈ ਕਿ ਇਸ ਦੇ ਆਲੇ-ਦੁਆਲੇ ਮਹੀਨ ਕਣਾਂ ਦਾ 15 ਕਿਲੋਮੀਟਰ ਮੋਟਾ ਛੱਲਾ ਹੈ, ਜਿਹੜਾ 15-20 ਕਿਲੋਮੀਟਰ ਪ੍ਰਤਿ ਘੰਟੇ ਦੀ ਗਤੀ ਨਾਲ ਘੁੰਮਦਾ ਹੈ। ਇਸ ਦੇ 21 ਉਪ-ਗ੍ਰਹਿ ਦੱਸੇ ਜਾਂਦੇ ਹਨ।
  • ~~~~
  • ਸ਼ਨਿੱਚਰਵਾਰ, ਹਫ਼ਤੇ ਦਾ ਦਿਨ ਜਿਸ ਨੂੰ ਸ਼ਨੀਵਾਰ ਜਾਂ ਸ਼ਨੀ ਵੀ ਕਿਹਾ ਜਾਂਦਾ ਹੈ