ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਬਨਮ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਗਿਆ ਹੈ। ਇਹ ਰਚਨਾ ਸਾਲ 1955 ਈ ਵਿੱਚ ਪ੍ਰਕਾਸ਼ਿਤ ਹੋਈ ਇਸ ਕਹਾਣੀ ਸੰਗ੍ਰਹਿ ਵਿੱਚ ਪ੍ਰੀਤਲੜੀ ਨੇ ਕੁੱਲ 7 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1]
- ਸ਼ਬਨਮ
- ਰਾਧਾ
- ਕਿਹਰੂ ਦਸ ਨੰਬਰੀਆ
- ਅੰਜੂ ਗਾੜੁ
- ਦਾਰਾਂ
- ਪੂਜ ਮਾਤਾ
- ਸਤੀ ਮਾਤਾ
- ↑ ਕੈਂਥ, ਸਤਨਾਮ ਸਿੰਘ (ਸਹਿਜ ਪਬਲੀਕੇਸ਼ਨ). ਸਾਹਿਤਕ ਦ੍ਰਿਸਟੀਕੋਣ. ਸਮਾਣਾ. ISBN 978-81-942217-0-8. CS1 maint: year (link)