ਸ਼ਮਾ ਜੈਦੀ
ਦਿੱਖ
ਸ਼ਮਾ ਜ਼ੇਹਰਾ ਜੈਦੀ | |
---|---|
ਜਨਮ | ਦਿੱਲੀ | 25 ਸਤੰਬਰ 1938
ਪੇਸ਼ਾ | ਪਟਕਥਾ ਲੇਖਿਕਾ, ਕਾਸਟਿਊਮ ਡਿਜਾਇਨਰ |
ਜੀਵਨ ਸਾਥੀ | M. S. Sathyu |
ਸ਼ਮਾ ਜੈਦੀ (ਜਨਮ 25 ਸਤੰਬਰ 1938), ਇੱਕ ਭਾਰਤੀ ਪਟਕਥਾ ਲੇਖਿਕਾ, ਕਾਸਟਿਊਮ ਡਿਜਾਇਨਰ, ਕਲਾ ਨਿਰਦੇਸ਼ਕ, ਨਾਟਕਰਮੀ, ਕਲਾ ਆਲੋਚਕ ਅਤੇ ਬਰਿਤਚਿਤਰ ਲੇਖਿਕਾ ਹੈ।[1][2]
ਫਿਲਮੋਗਰਾਫੀ
[ਸੋਧੋ]- ਨੇਤਾਜੀ ਸੁਭਾਸ ਚੰਦ੍ਰ ਬੋਸ: ਦ ਫਾਰਗੋਟਨ ਹੀਰੋ (2005)
- ਦੇਵੀ ਅਹਿਲਿਆ ਬਾਈ (2002)
- ਮੰਮੋ (2001)
- ਸੂਰਜ ਕਾ ਸਾਤਵਾਂ ਘੋੜਾ (1993) 983
- ਅਰੋਹਨ (1983)
ਹਵਾਲੇ
[ਸੋਧੋ]- ↑ Shama Zaidi filmography New York Times.
- ↑ "Music in her lines". The Hindu. 1 October 2011. Retrieved 6 June 2013.