ਸ਼ਰਵਤ ਨਜ਼ੀਰ
ਦਿੱਖ
ਸ਼ਰਵਤ ਨਜ਼ੀਰ ثروت نذیر | |
|---|---|
| ਜਨਮ | 31 ਦਸੰਬਰ ਫਰਮਾ:Year missing ਲਹੌਰ, ਪਾਕਿਸਤਾਨ |
| ਕਿੱਤਾ | ਲੇਖਕ, ਨਾਵਲਕਾਰ, ਪਟਕਥਾ ਲੇਖਕ, ਨਾਟਕਕਾਰ |
| ਭਾਸ਼ਾ | ਉਰਦੂ |
| ਰਾਸ਼ਟਰੀਅਤਾ | ਪਾਕਿਸਤਾਨੀ |
| ਪ੍ਰਮੁੱਖ ਕੰਮ | ਮੈਂ ਅਬਦ-ਉਲ-ਕਾਦਿਰ ਹੂੰ ਉਮ-ਏ-ਕੁਲਸੂਮ ਰੋਸ਼ਨ ਸਿਤਾਰਾ ਦੋ ਬੋਲ |
| ਵੈੱਬਸਾਈਟ | |
| www | |
ਸ਼ਰਵਤ ਨਜ਼ੀਰ (Urdu: ثروت نذیر) ਇੱਕ ਪਾਕਿਸਤਾਨੀ ਗਲਪਕਾਰ, ਨਾਵਲਕਾਰ, ਪਟਕਥਾ ਲੇਖਕ, ਅਤੇ ਨਾਟਕਕਾਰ ਹੈ। ਉਹ ਆਪਣੀ ਸਕ੍ਰੀਨਪਲੇ ਮੈਂ ਅਬਦੁਲ ਕਾਦਿਰ ਹੂੰ[1] ਅਤੇ ਉਮ-ਏ-ਕੁਲਸੂਮ ਲਈ ਸਭ ਤੋਂ ਮਸ਼ਹੂਰ ਹੈ।[2] ਇੱਕ ਹੋਰ ਸ਼ੋਅ ਦੋ ਬੋਲ ਸੀ।
ਚੋਣਵੀਆਂ ਰਚਨਾਵਾਂ
[ਸੋਧੋ]ਨਾਵਲ
[ਸੋਧੋ]ਹੇਠ ਲਿਖੇ ਨਾਵਲ ਸ਼ਰਵਤ ਨਜ਼ੀਰ ਨੇ ਲਿਖੇ ਹਨ:[3]
- ਫ਼ੈਸਲੇ ਕਾ ਲਮ੍ਹਾ
- ਰੋਸ਼ਨ ਸਿਤਾਰਾ
- ਮੈਂ ਅਬਦ-ਉਲ-ਕਾਦਿਰ ਹੂੰ
- ਸਿਤਮਗਰ
- ਉਮ-ਏ-ਕੁਲਸੂਮ
- ਰੋਸ਼ਨ ਸਿਤਾਰਾ
- ਮੁਹੱਬਤ ਐਸਾ ਦਰਿਆ ਹਾ
- ਸੀਰਤ-ਏ-ਮੁਸਤਕੀਮ
- ਗਾਵਹ ਰਹਿਨਾ
- ਖ਼ੁਵਾਬ ਹੈਂ ਹਮ
- ਸਚ ਕੀ ਪਰੀ॥
- ਫ਼ਾਸਲੇ ਕਾ ਲਮ੍ਹਾ
- ਬੇਸ਼ਰਮ
ਨਾਟਕ
[ਸੋਧੋ]ਉਸਨੇ ਅਤੀਤ ਵਿੱਚ ਬਹੁਤ ਸਾਰੇ ਨਾਟਕ ਲਿਖੇ ਹਨ ਅਤੇ ਉਹ ਅੱਜ ਕੱਲ੍ਹ ਨਾਵਲਾਂ ਨਾਲੋਂ ਵਧੇਰੇ ਪਟਕਥਾਵਾਂ ਲਿਖ ਰਹੀ ਹੈ:[4]
ਹਵਾਲੇ
[ਸੋਧੋ]- ↑ "Nazir Drama MAQH". Facebook.
- ↑ "Nazir Drama U'Kalsoom". Facebook.
- ↑ "Sarwat Nazir | Read Urdu Novels Online". 2019-05-03. Archived from the original on 2019-05-03. Retrieved 2022-02-26.
- ↑ "Sarwat Nazir Dramas".