ਸ਼ਰੁਤੀ ਸੋਢੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Shruti Sodhi
ਜਨਮਭਾਰਤ Delhi, India
ਰਾਸ਼ਟਰੀਅਤਾIndian
ਹੋਰ ਨਾਂਮShruti
ਪੇਸ਼ਾActress

ਸ਼ਰੂਤੀ ਸੋਢੀ ਇੱਕ ਭਾਰਤੀ ਅਭਿਨੇਤਰੀ ਹੈ ਜੋ ਮੁੱਖ ਤੌਰ ਤੇ ਤੇਲਗੂ ਅਤੇ ਪੰਜਾਬੀ ਫਿਲਮ ਹੈ।[1][2]

ਕੈਰੀਅਰ[ਸੋਧੋ]

ਸ਼ਰੂਤੀ ਸੋਢੀ ਨੇ ਦਰਸ਼ਨ ਸ਼ਾਸਤਰ ਵਿੱਚ ਪੜ੍ਹਾਈ ਦਿੱਲੀ ਤੋਂ ਕੀਤੀ।[3] ਸ਼ਰੂਤੀ ਨੇ ਦੋ ਹਿੰਦੀ ਚੈਨਲਾਂ ਵਿੱਚ ਮੇਜਵਾਨ ਦੀ ਭੂਮਿਕਾ ਵੀ ਕੀਤੀ।[4] ਸ਼ਰੂਤੀ ਨੇ ਪਾਤਸ਼ ਫਿਲਮ ਵਿੱਚ ਕੰਮ ਕੀਤਾ ਜੋ ਕੀ ਜਨਵਰੀ 2015 ਜਾਰੀ ਕੀਤੀ ਗਈ।[5][6][7][8][9][10][11] ਸ਼ਰੁਤੀ ਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਵਿੱਚ ਹੈੱਪੀ ਗੋ ਲੌਕੀ[12][13] ਮਿਸਟਰ ਐਂਡ 420, ਵੈਸ਼ਾਖੀ ਲਿਸਟ ਅਤੇ ਦਿਲ ਵਿਲ ਪਿਆਰ ਵਿਆਰ[14][15]

ਫਿਲਮੋਗ੍ਰਾਫੀ[ਸੋਧੋ]

  • ਧੰਨ ਜਾਣ ਖੁਸ਼ਕਿਸਮਤ (2014)
  • ਦਿਲ ਵਿਲ ਪਿਆਰ ਵਿਆਰ (2014)
  • ਮਿਸਟਰ ਐਂਡ ਮਿਜਿਸ 420(2014)
  • ਪਤਾਸ (2015)
  • ਵੈਸ਼ਾਖੀ ਲਿਸਟ (2016)
  • ਸੁਪਰੀਮ (2016)
  • ਮੀਲੋਂ ਏਵਰੁ ਕੋਟੀਸਰੂਦੁ (2016)
  • ਬੁੱਡਿਸ ਇਨ ਇੰਡੀਆ (2016)

ਹਵਾਲੇ[ਸੋਧੋ]