ਸ਼ਰੂਤੀ ਹਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਰੂਤੀ ਹਸਨ
Shruti Haasan graces red carpet of Femina Stylista West (04) (cropped).jpg
2017
ਜਨਮਸ਼ਰੂਤੀ ਹਸਨ
(1986-01-28) 28 ਜਨਵਰੀ 1986 (age 33)[1]
ਚੇਨਈ , ਤਮਿਲ ਨਾਡੂ, ਭਾਰਤ
ਰਿਹਾਇਸ਼ਮੁੰਬਈ, ਮਹਾਰਸ਼ਟਰ, ਭਾਰਤ[2]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਗਾਇਕਾ
ਸਰਗਰਮੀ ਦੇ ਸਾਲ2000–ਹੁਣ ਤੱਕ
ਮਾਤਾ-ਪਿਤਾ(s)ਕਮਲ ਹਸਨ
ਸਾਰਿਕਾ ਠਾਕੁਰ
ਪਰਿਵਾਰਦੇਖੋ ਹਸਨ ਪਰਿਵਾਰ

ਸ਼ਰੂਤੀ ਰਾਜਲਕਸ਼ਮੀ ਹਸਨ (ਜਨਮ 28 ਜਨਵਰੀ 1986) ਦੱਖਣੀ ਭਾਰਤ ਦੀਆਂ ਫ਼ਿਲਮਾਂ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੀ ਇੱਕ ਭਾਰਤੀ ਅਭਿਨੇਤਰੀ, ਗਾਇਕਾ, ਗੀਤਕਾਰ ਅਤੇ ਡਾਂਸਰ ਹੈ1 ਇਸਦੇ ਮਾਤਾ ਪਿਤਾ ਸਾਰਿਕਾ ਅਤੇ ਕਮਲ ਹਸਨ ਫ਼ਿਲਮੀ ਸਿਤਾਰੇ ਹਨ.[3]

ਕਾਰਜ[ਸੋਧੋ]

ਇਸ ਨੇ ਆਪਣੀ ਅਭਿਨੇ ਦੀ ਸ਼ੁਰੁਆਤ ਐਕਸ਼ਨ ਡਰਾਮਾ ਫਿਲਮ ਲੱਕ ਰਾਹੀਂ ਕੀਤੀ. ਇਸ ਤੋਂ ਪਹਿਲਾਂ ਬਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ. 2012 ਵਿੱਚ ਇਸਨੇ ਹਿੰਦੀ ਫਿਲਮ ਦਬੰਗ ਦੇ ਤੇਲਗੂ ਪੁਨਰ ਨਿਰਮਾਤਾ ਫਿਲਮ ਗੱਬਰ ਸਿੰਘ ਵਿੱਚ ਕੰਮ ਕੀਤਾ ਜੋ ਬਹੁਤ ਸਫਲ ਰਹੀ1 ਤੇਲਗੂ ਫਿਲਮਾਂ ਦੇ ਨਾਲ ਨਾਲ ਇਹ ਹਿੰਦੀ ਫਿਲਮਾਂ ਵਿੱਚ ਵੀ ਇੱਕ ਵੱਡੀ ਅਭਿਨੇਤਰੀ ਬਣ ਕੇ ਉਭਰੀ1 ਅਭਿਨੇ ਦੇ ਨਾਲ ਨਾਲ ਇਸਨੇ ਗਾਇਕੀ ਨਿਰਦੇਸ਼ਨ ਵੀ ਕੀਤਾ 1 ਆਪਣੇ ਸਫਲ ਕੈਰੀਅਰ ਵਿੱਚ ਇਸਨੇ ਫਿਲਮਫ਼ੈਅਰ ਅਵਾਰਡ ਪ੍ਰਾਪਤ ਕੀਤਾ ਅਤੇ ਇਸ ਨੇ ਆਪਣੇ ਆਪ ਨੂੰ ਦੱਖਣੀ ਭਾਰਤੀ ਸਿਨੇਮੇ ਦੀਆਂ ਅਭਿਨੇਤਰੀਆਂ ਵਿੱਚੋਂ ਅੱਗੇ ਲਿਆ ਕ ਖੜਾ ਕੀਤਾ1[4]

ਹਵਾਲੇ[ਸੋਧੋ]

  1. "Shruti celebrates birthday with family; dad Kamal Haasan tweets a picture from her party". 28 January 2016. Retrieved 26 December 2016. 
  2. "Shruti Haasan buys house in Mumbai"
  3. Rajeesh, Sangeetha (2003-10-28). "High Five with Shruti Haasan". ਚੇੱਨਈ, ਭਾਰਤ: ਦ ਹਿੰਦੂ. Retrieved 18 July 2013. 
  4. Rajeesh, Sangeetha (28 October 2003). "High Five with Shruti Haasan". The Hindu. Chennai, India. Retrieved 20 December 2007.