ਸ਼ਾਂਤੀ ਕਾਰਕੁਨਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਂਤੀ ਕਾਰਕੁਨਾਂ ਦੀ ਇਸ ਸੂਚੀ ਵਿੱਚ ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਅਹਿੰਸਕ ਸਾਧਨਾਂ ਅਤੇ ਤਰੀਕਿਆਂ ਦੇ ਮਾਧਿਅਮ ਨਾਲ ਪ੍ਰਮੁੱਖ ਖੇਤਰੀ ਜਾਂ ਵਿਚਾਰਧਾਰਕ ਵਿਵਾਦਾਂ ਦੇ ਸਫ਼ਾਰਤੀ ਦਾਰਸ਼ਨਕ, ਤੇ ਗੈਰ ਫੌਜੀ ਹੱਲ ਕਢਣ ਦੀ ਸਿਦਕ ਤੇ ਸਿਰੜ ਨਾਲ ਵਕਾਲਤ ਕੀਤੀ ਹੈ। ਸ਼ਾਂਤੀ ਕਾਰਕੁਨ ਹਿੰਸਕ ਸੰਘਰਸ਼ਾਂ, ਫ਼ੈਸਲਿਆਂ, ਅਤੇ ਕੰਮਾਂ ਦੀ ਤਰਕਹੀਣਤਾ ਤੇ ਦੁਨੀਆ ਦਾ ਧਿਆਨ ਕੇਂਦਰਤ ਕਰਨ ਲਈ ਆਮ ਤੌਰ ਤੇ ਜੰਗ ਵਿਰੋਧੀ ਅਤੇ ਸ਼ਾਂਤੀ ਅੰਦੋਲਨਾਂ ਵਿੱਚ ਹੋਰ ਲੋਕਾਂ ਦੇ ਨਾਲ ਮਿਲ ਕੇ ਕੰਮ ਕਰਦੇ ਹਨ।

ਹਵਾਲੇ[ਸੋਧੋ]