ਸ਼ਾਓਬੋ ਝੀਲ
ਦਿੱਖ
| ਸ਼ਾਓਬੋ ਝੀਲ | |
|---|---|
| ਗੁਣਕ | 32°37′N 119°26′E / 32.617°N 119.433°E |
| Primary inflows | San R. |
| Primary outflows | Jinwan R. Taiping R. Fenghuang R. |
| Basin countries | ਚੀਨ |
| ਵੱਧ ਤੋਂ ਵੱਧ ਲੰਬਾਈ | 17 km (11 mi) |
| ਵੱਧ ਤੋਂ ਵੱਧ ਚੌੜਾਈ | 6 km (4 mi) |
| Surface area | 77 km2 (0 sq mi) |
| ਔਸਤ ਡੂੰਘਾਈ | 1.10 m (4 ft) |
| ਵੱਧ ਤੋਂ ਵੱਧ ਡੂੰਘਾਈ | 1.43 m (5 ft) |
| Water volume | 84.7×106 m3 (2.99×109 cu ft) |
| Surface elevation | 4.3 m (14 ft) |
| Settlements | Yangzhou |
ਸ਼ਾਓਬੋ ਝੀਲ ( Chinese: 邵伯湖; pinyin: Shàobó Hú ) ਚੀਨ ਦੇ ਜਿਆਂਗਸੂ ਪ੍ਰਾਂਤ ਵਿੱਚ ਇੱਕ ਤਾਜ਼ੇ ਪਾਣੀ ਦੀ ਝੀਲ ਹੈ।
ਹੁਆਈ ਨਦੀ ਸ਼ਾਓਬੋ ਝੀਲ ਤੋਂ ਦੱਖਣ ਵੱਲ ਵਗਦੀ 17 ਕਿਲੋਮੀਟਰ ਲੰਬੀ ਹੈ। ਇਹ ਝੀਲ ਚੀਨ ਦੇ ਲਈ ਇੱਕ ਜ਼ਰੂਰੀ ਝੀਲ ਹੈ। ਇਹ ਗਾਓਯੂ ਅਤੇ ਯਾਂਗਜ਼ੂ ਦੇ ਵਿਚਕਾਰ ਹੈ। ਸ਼ਾਓਬੋ ਝੀਲ ਹੁਆਈ ਨਦੀ ਪ੍ਰਣਾਲੀ ਦਾ ਇੱਕ ਹਿੱਸਾ ਹੈ।