ਸ਼ਾਓਲਿਨ ਮੰਦਰ
ਦਿੱਖ
ਸਾਓਲਿਨ ਮੰਦਰ | |
---|---|
少林寺 | |
ਧਰਮ | |
ਮਾਨਤਾ | ਬੁੱਧ ਧਰਮ |
ਟਿਕਾਣਾ | |
ਟਿਕਾਣਾ | ਡੇਂਗਫੇਂਗ, ਝਾਂਗਜ਼ੌ, ਹੇਨਨ |
ਦੇਸ਼ | ਚੀਨ |
ਗੁਣਕ | 34°30′27″N 112°56′07″E / 34.50750°N 112.93528°E |
ਵੈੱਬਸਾਈਟ | |
ਅਧਿਕਾਰਕ ਸਾਈਟ |
ਸ਼ਾਓਲਿਨ ਮੰਦਰ | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਚੀਨੀ | 少林寺 | ||||||||||||||||||||
"Temple of Shao[shi Mountain] Forest" | |||||||||||||||||||||
|
ਸ਼ਾਓਲਿਨ ਮੰਦਰ (ਚੀਨੀ: 少林寺; pinyin: Shàolín sì) ਹੇਨਨ ਰਾਜ ਦੀ ਡੇਂਗਫੇਂਗ ਕਾਉਂਟੀ ਵਿੱਚ ਸਥਿਤ ਇੱਕ ਚਾਨ ਬੋਧੀ ਮੰਦਰ ਹੈ। ਅੱਜ ਤੋਂ 1500 ਸਾਲ ਪਹਿਲਾਂ ਜਦੋਂ ਫਾਂਗ ਲੂ ਹਾਓ ਨੇ ਇਸਦੀ ਸਥਾਪਨਾ ਕੀਤੀ ਸੀ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸ਼ਾਓਲਿਨ ਬੋਧੀ ਸਕੂਲ ਦਾ ਮੁੱਖ ਮੰਦਰ ਹੈ।
2010 ਵਿੱਚ ਯੂਨੈਸਕੋ ਵੱਲੋਂ ਸ਼ਾਓਲਿਨ ਮੰਦਰ ਤੇ ਪਗੋਡਾ ਜੰਗਲ ਨੂੰ ਵਿਸ਼ਵ ਵਿਰਾਸਤ ਘੋਸ਼ਿਤ ਕੀਤਾ।