ਸ਼ਾਕਾਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਾਕਾਹਾਰ ਜਾਂ ਵੈਸ਼ਨੂੰ ਸਿਧਾਂਤ ਕਿਸੇ ਜੀਵ ਦਾ ਮਾਸ, ਮੱਛੀ, ਆਂਡੇ ਆਦਿ ਦੀ ਖ਼ਪਤ ਤੋ ਪ੍ਰਹੇਜ ਕਰਨ ਦੀ ਜੀਵਨ ਸ਼ੈਲੀ ਹੈ।