ਸ਼ਾਰਲਟ ਬਰੌਂਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਰਲੋਟ ਬਰਾਂਟੇ
CharlotteBronte.jpg
1854 ਫੋਟੋ
ਜਨਮ21ਅਪਰੈਲ 1816
ਥੋਰਨਟਨ, ਯੋਰਕਸ਼ਾਇਰ, ਇੰਗਲੈਂਡ
ਮੌਤ31 ਮਾਰਚ 1855
ਰਾਸ਼ਟਰੀਅਤਾਅੰਗਰੇਜ਼ੀ
ਪੇਸ਼ਾਨਾਵਲਕਾਰ, ਕਵਿਤਰੀ
ਜੀਵਨ ਸਾਥੀਆਰਥਰ ਬੈਲ ਨਿਕੋਲਸ (1854–1855)
ਦਸਤਖ਼ਤ
Charlotte Bronte Signature.jpg

ਸ਼ਾਰਲੋਟ ਬਰਾਂਟੇ (/ˈbrɒnti/; 21ਅਪਰੈਲ 1816 – 31 ਮਾਰਚ 1855) ਅੰਗਰੇਜ਼ੀ ਨਾਵਲਕਾਰ ਅਤੇ ਕਵਿਤਰੀ ਸੀ। ਉਹ ਤਿੰਨੋਂ ਬਰਾਂਟੇ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ, ਜਿਸਦੇ ਨਾਵਲ ਅੰਗਰੇਜ਼ੀ ਸਾਹਿਤ ਦੇ ਮਿਆਰੀ ਨਾਵਲ ਹਨ। ਉਸਨੇ ਕੂਰਰ ਬੈਲ ਕਲਮੀ ਨਾਮ ਹੇਠ ਜੇਨ ਆਇਰ ਲਿਖਿਆ।

ਹਵਾਲੇ[ਸੋਧੋ]