ਸਮੱਗਰੀ 'ਤੇ ਜਾਓ

ਸ਼ਾਰਲਮੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਰਲਮਾਨ, ਚਾਰਲਸ ਮਹਾਨ
A coin of Charlemagne with the inscription KAROLVS IMP AVG (Karolus Imperator Augustus)
Emperor and Augustus
ਸ਼ਾਸਨ ਕਾਲ25 ਦਸੰਬਰ 800 – 28 ਜਨਵਰੀ 814
ਤਾਜਪੋਸ਼ੀ25 ਦਸੰਬਰ 800
Old St. Peter's Basilica, Rome
ਪੂਰਵ-ਅਧਿਕਾਰੀPosition established
ਵਾਰਸLouis I
King of the Lombards
ਸ਼ਾਸਨ ਕਾਲ10 July 774 – 28 ਜਨਵਰੀ 814
ਤਾਜਪੋਸ਼ੀ10 July 774
Pavia
ਪੂਰਵ-ਅਧਿਕਾਰੀDesiderius
ਵਾਰਸLouis I
King of the Franks
ਸ਼ਾਸਨ ਕਾਲ9 ਅਕਤੂਬਰ 768 – 28 ਜਨਵਰੀ 814
ਤਾਜਪੋਸ਼ੀ9 ਅਕਤੂਬਰ 768
Noyon
ਪੂਰਵ-ਅਧਿਕਾਰੀPepin the Short
ਵਾਰਸLouis I
ਜਨਮ2 ਅਪਰੈਲ 742/747/748[1]
Frankish Kingdom
ਮੌਤ28 ਜਨਵਰੀ 814(814-01-28) (ਉਮਰ 71)
Aachen, Holy Roman Empire
ਦਫ਼ਨ
ਜੀਵਨ-ਸਾਥੀ
ਔਲਾਦ
Among others
DynastyCarolingian
ਪਿਤਾPepin the Short
ਮਾਤਾBertrada of Laon
ਧਰਮRoman Catholic

ਸ਼ਾਰਲਮਾਨ (/ˈʃɑːrl[invalid input: 'ɨ']mn/; 2 ਅਪਰੈਲ 742/747/748[1] – 28 ਜਨਵਰੀ 814), ਜਾਂ ਚਾਰਲਸ ਮਹਾਨ (ਲਾਤੀਨੀ: [Carolus or Karolus Magnus] Error: {{Lang}}: text has italic markup (help)) ਜਾਂ ਚਾਰਲਸ ਪਹਿਲਾ ਫ਼ਰਾਂਕੀਆ ਦਾ ਰਾਜਾ ਸੀ। ਉਸ ਨੇ ਪੱਛਮੀ ਅਤੇ ਮੱਧ ਯੂਰਪ ਨੂੰ ਜਿੱਤ ਕੇ ਫਰੈਂਕ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕੀਤਾ।

ਸ਼ਾਰਲਮਾਨ ਦੇ ਰਾਜ ਦੇ ਦੌਰਾਨ ਕੈਥੋਲਿਕ ਗਿਰਜਾ ਘਰ ਦੇ ਮਾਧਿਅਮ ਨਾਲ ਕਲਾ, ਧਰਮ ਅਤੇ ਸੰਸਕ੍ਰਿਤੀ ਦਾ ਪੁਨਰਜਨਮ ਹੋਇਆ। ਆਪਣੀਆਂ ਵਿਦੇਸ਼ੀ ਫਤਹਿ ਮਹਿੰਮਾਂ ਅਤੇ ਘਰੇਲੂ ਸੁਧਾਰਾਂ ਦੇ ਮਾਧਿਅਮ ਨਾਲ ਉਸ ਨੇ ਪੱਛਮੀ ਅਤੇ ਮੱਧ ਯੁੱਗ ਨੂੰ ਪਰਿਭਾਸ਼ਿਤ ਕੀਤਾ।

ਹੋਲੀ ਰੋਮਨ ਸਾਮਰਾਜ, ਜਰਮਨੀ ਅਤੇ ਫਰਾਂਸ ਦੀ ਰਾਜਸੀ ਸੂਚੀਆਂ ਵਿੱਚ ਉਹ ਚਾਰਲਸ ਪਹਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਰੋਮਨ ਸਾਮਰਾਜ ਦੇ ਬਾਅਦ ਪਹਿਲੀ ਵਾਰ ਸ਼ਾਰਲਮਾਨ ਨੇ ਜਿਆਦਾਤਰ ਪੱਛਮੀ ਯੂਰਪ ਨੂੰ ਇੱਕਜੁਟ ਕੀਤਾ। ਇਸ ਕਾਰਨ ਉਸ ਨੂੰ ਯੂਰਪ ਦਾ ਪਿਤਾ ਵੀ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]
  1. 1.0 1.1 Karl Ferdinand Werner: Das Geburtsdatum Karls des Großen, in: Francia 1, 1973, pp. 115–157 (online Archived 2013-11-17 at the Wayback Machine.);
    Matthias Becher: Neue Überlegungen zum Geburtsdatum Karls des Großen, in: Francia 19/1, 1992, pp. 37-60 (online Archived 2013-11-17 at the Wayback Machine.);
    R. McKitterick: Charlemagne. Cambridge 2008, p. 72.