ਸ਼ਾਲਮਲੀ ਖੋਲਗੜੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਾਲਮਲੀ ਖੋਲਗੜੇ (ਮਰਾਠੀ: शाल्मली खोलगडे) ਇਕ ਭਾਰਤੀ ਪਿਠਵਰਤੀ ਗਾਇਕ ਹੈ ਜੋ ਹਿੰਦੀ ਫਿਲਮਾਂ ਵਿੱਚ ਆਪਣੇ ਗੀਤਾਂ ਲਈ ਮਸ਼ਹੂਰ ਹੈ।[1] ਉਹ ਜਿਆਦਾਤਰ ਮਰਾਠੀ, ਤੇਲਗੂ ਅਤੇ ਬੰਗਾਲੀ ਫਿਲਮਾਂ ਵਿੱਚ ਗੀਤ ਗਾਉਂਦੀ ਹੈ। ਉਸਨੂੰ ਫ਼ਿਲਮਫ਼ੇਅਰ ਇਨਾਮ ਵੀ ਮਿਲ ਚੁੱਕਿਆ ਹੈ।[1]

ਡਿਸਕੋਗਰਾਫੀ[ਸੋਧੋ]

"ਪਰੇਸ਼ਾਨ" — ਇਸ਼ਕਜ਼ਾਦੇ (2012)
"ਅਗਾ ਬਾਈ" — ਅੱਈਆ<nowiki>

(2012) "ਦਾਰੂ ਦੇਸੀ" — ਕੌਕਟੇਲ (2012) "ਬਲਮ ਪਿਚਕਾਰੀ" — ਯੇਹ ਜਵਾਨੀ ਹੈ ਦੀਵਾਨੀ (2013) "ਰਾਜਾ ਰਾਜਾ" — ਨਾਨ ਰਾਜਗਦਾ ਪੋਜੀਰਨ (2013) "ਸ਼ੁੱਧ ਦੇਸੀ ਰੁਮਾਂਸ" — ਸ਼ੁੱਧ ਦੇਸੀ ਰੁਮਾਂਸ (2013) "ਲਤ ਲਗ ਗਈ" — ਰੇਸ2 (2013) "ਚਿੰਗਮ ਤੇਰੇ ਪਿਆਰ ਮੇਂ" — Gori Tere Pyaar Mein (2013) "ਸ਼ਨੀਵਾਰ ਰਾਤੀ" ਅਤੇ "ਬੇਸ਼ਰਮੀ ਕੀ ਹਾਈਟ" — ਮੈਂ ਤੇਰਾ ਹੀਰੋ (2014) "ਡੀ ਸੇ ਡਾਂਸ" — ਹੰਪਟੀ ਸ਼ਰਮਾ ਕੀ ਦੁਲਹਨੀਆ (2014) "ਸ਼ਾਇਰਾਨਾ" — ਦਾਅਵ-ੲੇ-ਇਸ਼ਕ (2014) "ਸ਼ਕੀਰਾ" — ਵੈਲਕਮ 2 ਕਰਾਚੀ (2015) "ਬੇਬੀ ਕੋ ਬੇਸ ਪਸੰਦ ਹੈ" — ਸੁਲਤਾਨ (2016)

ਹਵਾਲੇ[ਸੋਧੋ]

  1. 1.0 1.1 "Broken flower". The Hindu. 25 July 2011.