ਸਮੱਗਰੀ 'ਤੇ ਜਾਓ

ਸ਼ਾਵਾਰਸ਼ ਕਾਰਾਪੇਤਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਾਵਾਰਸ਼ ਵਲਾਦੀਮੀਰੋਵਿਕ ਕਾਰਾਪੇਤਿਆਨ ਇੱਕ ਰਿਟਾਇਰ ਹੋਇਆ ਸੋਵੀਅਤ ਅਰਮਾਨੀ ਫ਼ਿਨਸਵਿਮਰ ਹੈ। ਇਹ 11 ਵਾਰ ਵਿਸ਼ਵ ਰਿਕਾਰਡ ਹੋਲਡਰ, 17 ਵਾਰ ਵਿਸ਼ਵ ਚੈਮਪੀਅਨ, 13 ਵਾਰ ਯੂਰਪ ਚੈਮਪੀਅਨ 7 ਵਾਰ ਸੋਵੀਅਤ ਯੂਨੀਅਨ ਚੈਮਪੀਅਨ ਰਿਹਾ। ਇਸ ਤੋਂ ਇਲਾਵਾ ਇਸਨੇ 20 ਲੋਕਾਂ ਦੀ ਜ਼ਿੰਦਗੀ ਵੀ ਬਚਾਈ ਜਦੋਂ ਇੱਕ ਟਰਾਲੀਬੱਸ ਯੇਰੇਵਾਨ ਰੈਜ਼ਰਵੋਆਇਰ ਵਿੱਚ ਗਿਰ ਗਈ ਸੀ।