ਸ਼ਾਸਤਰੀ ਸੰਗੀਤ
ਪੱਛਮੀ ਸ਼ਾਸਤਰੀ ਸੰਗੀਤ ਪੱਛਮ ਵਿੱਚ 5ਵੀਂ ਸਦੀ ਤੋਂ ਲੈਕੇ ਵਰਤਮਾਨ ਤੱਕ ਪੈਦਾ ਹੋਏ ਸੰਗੀਤ ਨੂੰ ਕਿਹਾ ਜਾਂਦਾ ਹੈ।[1]
ਯੂਰਪੀ ਸੰਗੀਤ ਅਤੇ ਗ਼ੈਰ-ਯੂਰਪੀ ਸੰਗੀਤ ਵਿੱਚ ਮੂਲ ਫ਼ਰਕ ਯੂਰਪੀ ਸੰਗੀਤ ਵਿੱਚ 16ਵੀਂ ਸਦੀ ਤੋਂ ਬਾਅਦ ਸੰਗੀਤ ਦੀ ਸੰਕੇਤ ਲਿਪੀ ਦੀ ਵਰਤੋਂ ਦਾ ਹੈ।[2] ਪੱਛਮੀ ਸੰਕੇਤ ਲਿਪੀ ਵਿੱਚ ਸੰਗੀਤਕਾਰ ਗਤੀ, ਮੀਟਰ, ਸੁਰ ਆਦਿ ਤੈਅ ਕਰਦਾ ਹੈ ਅਤੇ ਉਸ ਦੇ ਅਨੁਸਾਰ ਸਾਜ਼ਕਾਰ ਉਸ ਦੀ ਪੇਸ਼ਕਾਰੀ ਕਰਦਾ ਹੈ। ਇਸ ਤਰ੍ਹਾਂ ਯੂਰਪੀ ਸੰਗੀਤ ਵਿੱਚ ਗ਼ੈਰ-ਯੂਰਪੀ ਸੰਗੀਤ ਦੀ ਤਰ੍ਹਾਂ ਲੋੜ ਅਨੁਸਾਰ ਤਬਦੀਲੀਆਂ ਨਹੀਂ ਕੀਤੀਆਂ ਜਾ ਸਕਦੀਆਂ।[3][4][5]
ਇਤਿਹਾਸ
[ਸੋਧੋ]ਪੱਛਮੀ ਸ਼ਾਸਤਰੀ ਸੰਗੀਤ 5ਵੀਂ ਸਦੀ ਵਿੱਚ ਸ਼ੁਰੂ ਹੋਇਆ। ਇਸਨੂੰ ਮੂਲ ਰੂਪ ਵਿੱਚ ਮੁੱਢਲਾ ਦੌਰ, ਆਮ ਵਰਤੋਂ ਦਾ ਦੌਰ ਅਤੇ ਆਧੁਨਿਕ ਦੌਰ ਵਿੱਚ ਵੰਡਿਆ ਗਿਆ ਹੈ।
ਮੁੱਢਲਾ ਦੌਰ
[ਸੋਧੋ]ਇਸ ਦੌਰ ਨੂੰ ਅੱਗੋਂ ਮੱਧਕਾਲੀ ਦੌਰ ਅਤੇ ਪੁਨਰਜਾਗਰਨ ਦੌਰ ਵਿੱਚ ਵੰਡਿਆ ਗਿਆ ਹੈ। ਪੁਨਰਜਾਗਰਨ ਦੌਰ ਵਿੱਚ ਸਾਜ਼ਾਂ ਦੀ ਵਧੇਰੇ ਵਰਤੋਂ ਹੋਣੀ ਸ਼ੁਰੂ ਹੋਈ।
ਆਮ ਵਰਤੋਂ ਦਾ ਦੌਰ
[ਸੋਧੋ]ਇਸ ਦੌਰ ਨੂੰ ਅੱਗੋਂ ਬਾਰੋਕ ਦੌਰ, ਕਲਾਸੀਕਲ ਦੌਰ ਅਤੇ ਰੋਮਾਂਸਵਾਦੀ ਦੌਰ ਵਿੱਚ ਵੰਡਿਆ ਗਿਆ ਹੈ।
ਆਧੁਨਿਕ ਅਤੇ ਸਮਕਾਲੀ ਦੌਰ
[ਸੋਧੋ]ਇਸ ਦੌਰ ਵਿੱਚ ਇੱਕੋ ਵੇਲੇ ਵੱਖ-ਵੱਖ ਲਹਿਰਾਂ ਚੱਲੀਆਂ।
ਹਵਾਲੇ
[ਸੋਧੋ]- ↑ "Classical", The Oxford Concise Dictionary of Music, ed. Michael Kennedy, (Oxford, 2007), Oxford Reference Online. Retrieved July 23, 2007.
- ↑ Chew, Geffrey & Rastall, Richard. "Notation, §III, 1(vi): Plainchant: Pitch-specific notations, 13th–16th centuries". In Macy, Laura. Grove Music Online. Oxford Music Online. Oxford University Press. (subscription required)
- ↑ Malm, W.P./Hughes, David W.. "Japan, §III, 1: Notation systems: Introduction". In Macy, Laura. Grove Music Online. Oxford Music Online. Oxford University Press. (subscription required)
- ↑ IAN D. BENT, DAVID W. HUGHES, ROBERT C. PROVINE, RICHARD RASTALL, ANNE KILMER. "Notation, §I: General". In Macy, Laura. Grove Music Online. Oxford Music Online. Oxford University Press. (subscription required)
- ↑ Middleton, Richard. "Popular music, §I, 4: Europe & North America: Genre, form, style". In Macy, Laura. Grove Music Online. Oxford Music Online. Oxford University Press. (subscription required)