ਸ਼ਾਹ ਫੈਜ਼ਲ
Jump to navigation
Jump to search
ਸ਼ਾਹ ਫੈਜ਼ਲ | |
---|---|
ਨਿੱਜੀ ਜਾਣਕਾਰੀ | |
ਜਨਮ | ਲੋਲਬ ਘਾਟੀ, ਜੰਮੂ ਅਤੇ ਕਸ਼ਮੀਰ, ਭਾਰਤ | 17 ਮਈ 1983
ਕੌਮੀਅਤ | ਭਾਰਤੀ |
ਰਿਹਾਇਸ਼ | ਬੰਦੀਪੁਰਾ , ਜੰਮੂ ਅਤੇ ਕਸ਼ਮੀਰ, ਭਾਰਤ |
ਅਲਮਾ ਮਾਤਰ | SKIMS Medical College |
ਕਿੱਤਾ | IAS |
ਸ਼ਾਹ ਫੈਜ਼ਲ (ਜਨਮ 17 ਮਈ 1983) ਜੰਮੂ ਅਤੇ ਕਸ਼ਮੀਰ ਦਾ ਇੱਕ ਭਾਰਤੀ ਰਾਜ ਅਧਿਕਾਰੀ (IAS) ਹੈ। 2009 ਵਿੱਚ ਉਹ ਭਾਰਤੀ ਰਾਜ ਸੇਵਾ ਵਿੱਚ ਪਹਿਲਾ ਦਰਜਾ ਪ੍ਰਾਪਤ ਕਰਨ ਵਾਲਾ ਪਹਿਲਾ ਕਸ਼ਮੀਰੀ ਬਣਿਆ।