ਸਮੱਗਰੀ 'ਤੇ ਜਾਓ

ਸ਼ਿਆਮ ਲਾਲ ਮੀਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਿਆਮ ਲਾਲ ਮੀਨਾ (ਜਨਮ 4 ਮਾਰਚ 1965 ਬੰਸਵਾੜਾ,ਰਾਜਸਥਾਨ ਵਿੱਚ) ਇੱਕ ਭਾਰਤੀ ਤੀਰਅੰਦਾਜ਼ ਹੈ। ਉਸਨੇ 1988 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਭਾਰਤ ਸਰਕਾਰ ਵਲੋਂ ਉਹਨਾਂ ਨੂੰ 1989 ਵਿੱਚ ਅਰਜੁਨ ਇਨਾਮ ਨਾਲ ਸਨਮਾਨਿਆ ਗਿਆ।[1]

ਉਹ ਰਾਜਸਥਾਨ ਦੀ ਮੀਣਾ ਸਮੁਦਾਇ ਨਾਲ ਸਬੰਧ ਰੱਖਦੇ ਹਨ।

ਹਵਾਲੇ

[ਸੋਧੋ]
  1. Shyam Lal Meena Archived 2012-10-21 at the Wayback Machine. at sports-reference.com