ਸ਼ਿਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੰਗਲੀ ਸੂਰ ਦਾ ਸ਼ਿਕਾਰ, ਤਾਕੂਈਨਮ ਸਾਨੀਤਾਤਿਸ (ਸਿਹਤ ਅਤੇ ਤੰਦਰੁਸਤੀ ਉੱਤੇ ਲਿਖੀ ਇੱਕ ਮੱਧਕਾਲੀ ਕਿਤਾਬ) ਕਾਸਾਨਤੈਨਸਿਸ (੧੪ਵਾਂ ਸੈਂਕੜਾ)

ਸ਼ਿਕਾਰ ਕਰਨਾ ਜਾਂ ਖੇਡਣਾ ਕਿਸੇ ਜਿਊਂਦੇ ਜਾਨਵਰ ਨੂੰ ਮਾਰਨ ਜਾਂ ਫਸਾਉਣ ਜਾਂ ਇੱਦਾਂ ਕਰਨ ਵਾਸਤੇ ਉਹਦੇ ਖਹਿੜੇ ਪੈਣ ਦੇ ਰੁਝੇਵੇਂ ਨੂੰ ਆਖਦੇ ਹਨ। ਮਨੁੱਖਾਂ ਵੱਲੋਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਖ਼ੁਰਾਕ, ਦਿਲ-ਪਰਚਾਵੇ ਜਾਂ ਵਪਾਰ ਦੇ ਮਕਸਦ ਨਾਲ਼ ਕੀਤਾ ਜਾਂਦਾ ਹੈ। ਅਜੋਕੀ ਵਰਤੋਂ ਵਿੱਚ ਕਨੂੰਨੀ ਸ਼ਿਕਾਰ ਨੂੰ ਨਾਜਾਇਜ਼ ਸ਼ਿਕਾਰ ਤੋਂ ਵੱਖ ਦੱਸਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਲਾਗੂ ਕਨੂੰਨ ਤੋਂ ਉਲਟ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਜਿਸ ਚੀਜ਼ ਦਾ ਸ਼ਿਕਾਰ ਕੀਤਾ ਜਾਵੇ, ਉਹਨੂੰ ਸ਼ਿਕਾਰ ਹੀ ਆਖਿਆ ਜਾਂਦਾ ਹੈ ਅਤੇ ਸ਼ਿਕਾਰ ਕਰਨ ਵਾਲ਼ੇ ਨੂੰ ਸ਼ਿਕਾਰੀ