ਸ਼ਿਕਾਰਖ਼ੋਰੀ
ਦਿੱਖ
ਵਾਤਾਵਰਨ ਵਿਗਿਆਨ ਵਿੱਚ ਸ਼ਿਕਾਰਖ਼ੋਰੀ ਇੱਕ ਜੀਵ ਮੇਲਜੋਲ ਹੁੰਦਾ ਹੈ ਜਿਸ ਵਿੱਚ ਇੱਕ ਸ਼ਿਕਾਰਖ਼ੋਰ ਜਾਨਵਰ (ਜਿਹੜਾ ਸ਼ਿਕਾਰ ਕਰਦਾ ਹੈ) ਆਪਣੇ ਸ਼ਿਕਾਰ (ਜਿਸ ਜਾਨਵਰ 'ਤੇ ਸ਼ਿਕਾਰ ਹੁੰਦਾ ਹੈ) ਨੂੰ ਖਾਂਦਾ ਹੈ।[1] ਸ਼ਿਕਾਰਖ਼ੋਰ ਸ਼ਿਕਾਰ ਨੂੰ ਖਾਣ ਤੋਂ ਪਹਿਲਾਂ ਉਸਨੂੰ ਮਾਰ ਸਕਦੇ ਹਨ ਜਾਂ ਨਹੀਂ ਵੀ ਪਰ ਸ਼ਿਕਾਰਖ਼ੋਰੀ ਦੇ ਕਾਰਜ ਕਰਕੇ ਆਮ ਤੌਰ 'ਤੇ ਸ਼ਿਕਾਰ ਦੀ ਮੌਤ ਹੋ ਜਾਂਦੀ ਹੈ ਅਤੇ ਅੰਦਰ ਲੰਘਾਉਣ ਨਾਲ਼ ਉਹਦੇ ਟਿਸ਼ੂ ਜਜ਼ਬ ਕਰ ਲਏ ਜਾਂਦੇ ਹਨ।[2]
ਹਵਾਲੇ
[ਸੋਧੋ]- ↑ Begon, M., Townsend, C., Harper, J. (1996). Ecology: Individuals, populations and communities (Third edition). Blackwell Science, London. ISBN 0-86542-845-X, ISBN 0-632-03801-2, ISBN 0-632-04393-8.
- ↑ Encyclopædia Britannica: "predation"
ਅੱਗੇ ਪੜ੍ਹੋ
[ਸੋਧੋ]- Barbosa, P. and I. Castellanos (eds.) (2004). Ecology of predator-prey interactions. New York: Oxford University Press. ISBN 0-19-517120-9.
- Curio, E. (1976). The ethology of predation. Berlin; New York: Springer-Verlag. ISBN 0-387-07720-0.
ਬਾਹਰਲੇ ਜੋੜ
[ਸੋਧੋ]- ਵੁਲਫ਼ਰੈਮ ਡੈਮੰਸਟਰੇਸ਼ਨਜ਼ ਪ੍ਰਾਜੈਕਟ: ਐਰਿਕ ਡਬਲਿਊ. ਵਾਈਸਟਾਈਨ ਵੱਲੋਂ ਸ਼ਿਕਾਰਖ਼ੋਰ-ਸ਼ਿਕਾਰ ਸਮੀਕਰਨ
- ਸ਼ਿਕਾਰਖ਼ੋਰ Archived 2017-07-09 at the Wayback Machine., ਓਲੀਵੀਆ ਜੂਡਸਨ ਦੇ ਤਿੰਨ ਲੇਖ, ਨਿਊਯਾਰਕ ਟਾਈਮਜ਼, Sept. & Oct., 2009