ਸ਼ਿਕਾਰ
ਦਿੱਖ
(ਸ਼ਿਕਾਰੀ ਤੋਂ ਮੋੜਿਆ ਗਿਆ)
ਸ਼ਿਕਾਰ ਕਰਨਾ ਜਾਂ ਖੇਡਣਾ ਕਿਸੇ ਜਿਊਂਦੇ ਜਾਨਵਰ ਨੂੰ ਮਾਰਨ ਜਾਂ ਫਸਾਉਣ ਜਾਂ ਇੱਦਾਂ ਕਰਨ ਵਾਸਤੇ ਉਹਦੇ ਖਹਿੜੇ ਪੈਣ ਦੇ ਰੁਝੇਵੇਂ ਨੂੰ ਆਖਦੇ ਹਨ। ਮਨੁੱਖਾਂ ਵੱਲੋਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਖ਼ੁਰਾਕ, ਦਿਲ-ਪਰਚਾਵੇ ਜਾਂ ਵਪਾਰ ਦੇ ਮਕਸਦ ਨਾਲ਼ ਕੀਤਾ ਜਾਂਦਾ ਹੈ। ਅਜੋਕੀ ਵਰਤੋਂ ਵਿੱਚ ਕਨੂੰਨੀ ਸ਼ਿਕਾਰ ਨੂੰ ਨਾਜਾਇਜ਼ ਸ਼ਿਕਾਰ ਤੋਂ ਵੱਖ ਦੱਸਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਲਾਗੂ ਕਨੂੰਨ ਤੋਂ ਉਲਟ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ। ਜਿਸ ਚੀਜ਼ ਦਾ ਸ਼ਿਕਾਰ ਕੀਤਾ ਜਾਵੇ, ਉਹਨੂੰ ਸ਼ਿਕਾਰ ਹੀ ਆਖਿਆ ਜਾਂਦਾ ਹੈ ਅਤੇ ਸ਼ਿਕਾਰ ਕਰਨ ਵਾਲ਼ੇ ਨੂੰ ਸ਼ਿਕਾਰੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |