ਸ਼ਿਬਲੀ ਫ਼ਰਾਜ਼
ਦਿੱਖ
ਸ਼ਿਬਲੀ ਫ਼ਰਾਜ਼ | |
---|---|
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਸਿਆਸਤ |
ਪਿਤਾ | ਅਹਿਮਦ ਫ਼ਰਾਜ਼ |
ਸ਼ਿਬਲੀ ਫ਼ਰਾਜ਼ ਇੱਕ ਪਾਕਿਸਤਾਨੀ ਸਿਆਸਤਦਾਨ ਹਨ| ਉਹਨਾਂ ਦਾ ਤੱਲਕ ਪੀਟੀਆਈ ਨਾਲ ਹੈ। 28 April 2018 ਨੂੰ ਉਹਨਾਂ ਨੂੰ ਪਾਕਿਸਤਾਨ ਦਾ ਮਰਕਜ਼ ਵਿੱਚ ਇਤਲਾਤ ਤੇ ਨਸ਼ਰੀਆਤ ਦਾ ਵਜ਼ੀਰ ਬਣਾਇਆ ਗਿਆ[1] | ਉਹ 2015 ਤੋਂ ਪਾਕਿਸਤਾਨ ਦੀ ਸੇਨੇਟ[2] ਵਿੱਚ ਪੀਟੀਆਈ ਦੇ ਨੁਮਾਇੰਦੇ ਹਨ ਅਤੇ 26 ਅਗਸਤ 2018 ਤੋਂ ਸੇਨੇਟ ਦੇ ਆਗੂ ਵੀ ਹਨ[3]।
ਉਹ ਉਰਦੂ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਅਹਿਮਦ ਫ਼ਰਾਜ਼ ਦੇ ਬੇਟੇ ਹਨ।
ਉਹਨਾਂ ਦਾ ਸੰਬੰਧ ਪਸ਼ਤੂਨ ਘਰਾਣੇ ਨਾਲ ਹੈ ਤੇ ਉਹਨਾਂ ਦਾ ਪਿਛੋਕੜ ਜ਼ਿਲ੍ਹਾ ਕੋਹਾਟ ਨਾਲ ਹੈ।
ਉਹ ਪਹਿਲਾਂ ਪਾਕਿਸਤਾਨ ਫ਼ਿਜ਼ਾਈ ਫ਼ੌਜ ਵਿੱਚ ਸਨ, ਅਤੇ ਫਿਰ ਬੇਂਕ ਵਿੱਚ ਤੇ ਫਿਰ ਪ੍ਰਸ਼ਾਸਨਿਕ ਅਫ਼ਸਰ ਵੀ ਰਹੇ।
ਹਵਾਲੇ
[ਸੋਧੋ]- ↑ "Shibli Faraz Made New Info Minister". The News. 28 April 2020. Retrieved 5 June 2020.
{{cite news}}
: Cite has empty unknown parameter:|dead-url=
(help) - ↑ "Senate of Pakistan". Senate of Pakistan. Retrieved 5 June 2020.
- ↑ "PTI's Shibli Faraz appointed leader of house". Radio Pakistan. 26 August 2018. Archived from the original on 5 ਜੂਨ 2020. Retrieved 5 June 2020.
{{cite news}}
: Unknown parameter|dead-url=
ignored (|url-status=
suggested) (help)