ਸ਼ਿਰਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਿਰਾਕ (ਅਰਮੀਨੀਆਈ: Շիրակ) ਆਰਮੇਨੀਆ ਦਾ ਇੱਕ ਪ੍ਰਾਂਤ ਹੈ। ਇਸਦੀ ਜਨਸੰਖਿਆ 257,242 ਹੈ। ਇਹ ਆਬਾਦੀ ਦੇਸ਼ ਦੀ ਕੁਲ ਆਬਾਦੀ ਦਾ 8.6 % ਹੈ। ਇੱਥੇ ਜਨਸੰਖਿਆ ਘਣਤਾ ੯੬.੦ / km² (੨੪੮.੬/sq mi) ਹੈ। ਇੱਥੇ ਦੀ ਰਾਜਧਾਨੀ ਗਿਉਮਰੀ ਹੈ।