ਸਮੱਗਰੀ 'ਤੇ ਜਾਓ

ਸ਼ਿਵਚਰਨ ਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਿਵਚਰਨ ਗਿੱਲ ਇੰਗਲੈਂਡ ਵੱਸਦਾ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸਦਾ ਜਨਮ 6 ਮਾਰਚ, 1937 ਨੂੰ ਪਿੰਡ ਬੋਪਾਰਾਏ ਕਲਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਸਦੀ ਮਾਤਾ ਦਾ ਨਾਮ ਸ਼ਾਮ ਕੌਰ ਅਤੇ ਪਿਤਾ ਦਾ ਨਾਮ ਅਜਾਇਬ ਸਿੰਘ ਸੀ।[1] ਸ਼ਿਵਚਰਨ ਗਿੱਲ ਪਿਛਲੇ ਵੀਹ ਸਾਲ ਤੋਂ ਜਰਮਨ ਤੇ ਆਸਟਰੀਅਨ ਬਾਰਡਰ ਪੁਲੀਸ ਦਾ ਇੰਟਰਪਰੇਟਰ ਹੈ।

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਗਊ ਹਤਿਆ
  • ਰੂਹ ਦਾ ਸਰਾਪ
  • ਭੈਅ ਦੇ ਪਰਛਾਵੇਂ
  • ਬਦਰੰਗ
  • ਖਰਾ ਖੋਟ
  • ਸਾਹਾਂ ਦਾ ਭਾਰ,
  • ਮਰਦਾਵੀਂ ਔਰਤ
  • ਖੂਹ ਦੀ ਮਿੱਟੀ
  • ਰੰਗ ਦਾ ਪੱਤਾ [2]

ਨਾਵਲ

[ਸੋਧੋ]
  • ਮੋਹਜਾਲ
  • ਲਾਵਾਰਸ
  • ਨਮੋਸ਼ੀ

ਵਾਰਤਿਕ

[ਸੋਧੋ]
  • ਸੋਚ ਵਿਚਾਰ
  • ਘਾਟ-ਘਾਟ ਦਾ ਪਾਣੀ (ਯਾਤਰਾ ਬਿਰਤਾਂਤ)
  • ਕਰਮ ਦੀ ਕਰਾਮਾਤ (ਲੇਖ ਸੰਗ੍ਰਹਿ)

ਕਵਿਤਾ

[ਸੋਧੋ]
  • ਅਲਖ
  • ਬਰਤਾਨਵੀ ਪੰਜਾਬੀ ਕਾਵ‌ਿ ਸੰਵੇਦਨਾ

ਹਵਾਲੇ

[ਸੋਧੋ]
  1. ਰਾਜਿੰਦਰ ਪਾਲ ਸਿੰਘ, ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2006, ਪੰਨਾ ਨੰ. 326
  2. "au:GILL, SHIVCHARAN".