ਸ਼ਿਵਦੇਵ ਸੰਧਾਵਾਲੀਆ
ਦਿੱਖ
ਸ਼ਿਵਦੇਵ ਸੰਧਾਵਾਲੀਆ (ਜਨਮ ਅਕਤੂਬਰ 1918) ਇੱਕ ਪੰਜਾਬੀ ਆਜ਼ਾਦੀ ਸੰਗਰਾਮੀ ਅਤੇ ਕਹਾਣੀਕਾਰ ਹੈ।
ਸ਼ਿਵਦੇਵ ਦਾ ਜਨਮ ਝੰਡਾ ਸਿੰਘ ਦੇ ਘਰ ਪਿੰਡ ਸੰਧਾਵਾਲਾ ਪਾਕਿਸਤਾਨ ਵਿੱਚ ਹੋਇਆ। ਭਾਰਤ-ਪਾਕਿ ਵੰਡ ਦੇ ਬਾਅਦ ਉਸ ਨੇ ਆਪਣੀ ਰਹਾਇਸ਼ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਵਿੱਚ ਰੱਖੀ। ਉਸ ਨੇ ਜਨਰਲ ਮੋਹਨ ਸਿੰਘ ਦੀ ਅਗਵਾਈ ਵਿੱਚ ਆਜ਼ਾਦ ਹਿੰਦ ਫ਼ੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ। ਭਾਰਤੀ ਸੈਨਾ ਦੀ ਨੌਕਰੀ (1937-46) ਕਰਦਿਆਂ ਤਿੰਨ ਵਰ੍ਹੇ ਜਪਾਨ ਵਿੱਚ ਕੈਦ ਭੋਗੀ।[1]
ਰਚਨਾਵਾਂ
[ਸੋਧੋ]- ਉਹ ਨਹੀਂ ਆਇਆ (1987)[2]
- ਪੁੱਠਾ ਗੇੜਾ (1990)
- ਸੁਫ਼ਨੇ ਜਾਗਦੇ ਹਨ (1992)
ਹਵਾਲੇ
[ਸੋਧੋ]- ↑ https://punjabtimesusa.com/news/?p=1187[permanent dead link]
- ↑ "VTLS Chameleon iPortal Item List". opac.nationallibrary.gov.in. Retrieved 2019-08-05.