ਸ਼ਿੰਜ਼ੋ ਆਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿੰਜ਼ੋ ਆਬੇ
安倍 晋三
2015 ਵਿੱਚ ਸ਼ਿੰਜ਼ੋ ਆਬੇ
Prime Minister of Japan
ਦਫ਼ਤਰ ਸੰਭਾਲਿਆ
26 ਦਸੰਬਰ 2012
ਮੋਨਾਰਕAkihito
ਉਪTarō Asō
ਤੋਂ ਪਹਿਲਾਂYoshihiko Noda
ਦਫ਼ਤਰ ਵਿੱਚ
26 ਸਤੰਬਰ 2006 – 26 ਸਤੰਬਰ 2007
ਮੋਨਾਰਕAkihito
ਤੋਂ ਪਹਿਲਾਂJunichirō Koizumi
ਤੋਂ ਬਾਅਦYasuo Fukuda
President of the Liberal Democratic Party
ਦਫ਼ਤਰ ਸੰਭਾਲਿਆ
26 ਸਤੰਬਰ 2012
ਉਪMasahiko Kōmura
ਤੋਂ ਪਹਿਲਾਂSadakazu Tanigaki
ਦਫ਼ਤਰ ਵਿੱਚ
20 ਸਤੰਬਰ 2006 – 26 ਸਤੰਬਰ 2007
ਤੋਂ ਪਹਿਲਾਂJunichiro Koizumi
ਤੋਂ ਬਾਅਦYasuo Fukuda
Chief Cabinet Secretary
ਦਫ਼ਤਰ ਵਿੱਚ
31 October 2005 – 26 ਸਤੰਬਰ 2006
ਪ੍ਰਧਾਨ ਮੰਤਰੀJunichiro Koizumi
ਤੋਂ ਪਹਿਲਾਂHiroyuki Hosoda
ਤੋਂ ਬਾਅਦYasuhisa Shiozaki
ਨਿੱਜੀ ਜਾਣਕਾਰੀ
ਜਨਮ
安倍晋三 (Abe Shinzō?)

(1954-09-21)21 ਸਤੰਬਰ 1954
Tokyo, Japan
ਮੌਤ2022
ਸਿਆਸੀ ਪਾਰਟੀLiberal Democratic Party
ਜੀਵਨ ਸਾਥੀAkie Matsuzaki
ਅਲਮਾ ਮਾਤਰSeikei University University of Southern California (did not graduate)

ਸ਼ਿੰਜ਼ੋ ਆਬੇ (安倍 晋三 Abe Shinzō?, IPA: [abe ɕiɴzoː];  ਜਨਮ 21 ਸਤੰਬਰ 1954 - 8 ਜੁਲਾਈ 2022) ਦਸੰਬਰ 2012 ਵਿੱਚ ਜਾਪਾਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਦੁਬਾਰਾ ਚੁਣਿਆ ਗਿਆ। ਅਬੇ ਅਜ਼ਾਦ ਖਿਆਲਾਂ ਵਾਲੀ ਲੋਕਤੰਤਰ ਦੀ ਪਾਰਟੀ ਦਾ ਪ੍ਰਧਾਨ ਵੀ ਸੀ ਅਤੇ ਸ਼ਕਤੀ  ਦਾ ਸੰਚਾਲਨ ਕਰਨ ਵਾਲੇ ਸੰਸਦੀਏ ਦਲ ਓਆਗਾਕੁ  ਦਾ ਪ੍ਰਧਾਨ ਵੀ ਸੀ।

ਅਬੇ 2006 ਤੋਂ 2007 ਤਕ ਪ੍ਰਧਾਨਮੰਤਰੀ ਬਣਿਆ ਰਿਹਾ। ਉਹ ਰਾਜਨੀਤੀ ਦਾ ਗੜ ਮੰਨੀ ਜਾਂਦੀ ਮਸ਼ਹੂਰ ਪਰਿਵਾਰ ਨਾਲ ਸੰਬੰਧ ਰਖਦਾ ਸੀ। ਜੰਗ ਤੋਂ ਬਾਅਦ 52 ਸਾਲ ਦੀ ਉਮਰ ਵਿੱਚ ਓਹ ਜਾਪਾਨ ਦਾ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਜਿਸ ਦਾ ਜਨਮ ਸੰਸਾਰ ਜੁੱਧ II ਤੋਂ ਬਾਅਦ ਹੋਇਆ, ਅਬੇ ਨੇਸ਼ਨਲ ਡਾਇਟ ਦੇ ਖ਼ਾਸ ਸੈਸ਼ਨ ਲਈ ਚੁਣਿਆ ਗਿਆ ਸੀ। ਸਤੰਬਰ 2007 ਵਿੱਚ ਉਸਨੇ ਸੇਹਤ ਖਰਾਬ ਹੋਣ ਕਰ ਕੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ। ਉਸ ਦੀ ਜਗਹ ਤੇ ਯਸੁਓ ਫੁਕੂਦਾ ਨੇ ਅਹੁਦਾ ਸੰਭਾਲਿਆ। 

ਸਤੰਬਰ 26, 2012 ਅਬੇ ਨੇ ਸਾਬਕਾ ਮੰਤਰੀ ਡਿਫੇਂਸ ਸ਼ੀਗੇਰੂ ਇਸ਼ੀਵਾਂ ਨੂੰ ਹਰਾ ਕੇ LDP ਦੇ ਪ੍ਰਧਾਨ ਦੀਆਂ 2012 ਦੀਆਂ ਜਰਨਲ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ। ਅਬੇ ਫਿਰ ਤੋਂ ਪ੍ਰਧਾਨ ਮੰਤਰੀ ਬਣਿਆ. ਸ਼ੀਗੇਰੂ ਯੋਸ਼ੀਦਾ 1948, ਤੋਂ ਬਾਅਦ ਅਬੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸੀ ਜਿਸ ਨੇ ਦਫਤਰ ਵਿੱਚ ਵਾਪਸੀ ਕੀਤੀ. ਅਬੇ 2014 ਜਰਨਲ ਚੋਣਾਂ ਵਿੱਚ ਦੋ-ਤਿੰਨ ਬਹੁਮਤ ਪ੍ਰਾਪਤ ਕਰ ਕੇ ਨਯੂ ਕੋਮੇਟੋ ਪਾਰਟੀ ਨਾਲ ਗਠਜੋੜ ਕਰ ਕੇ ਦੁਆਰਾ ਚੁਣ ਲਿਆ ਗਿਆ.[2]

ਸ਼ੁਰੂਆਤੀ ਜੀਵਨ ਅਤੇ ਪੜ੍ਹਾਈ[ਸੋਧੋ]

ਆਬੇ ਦਾ ਜਨਮ ਟੋਕੀਓ ਦੇ ਮਸ਼ਹੂਰ ਪਰਿਵਾਰ ਵਿੱਚ ਹੋਈਆ। ਉਸ ਦਾ ਪਰਿਵਾਰ ਅਸਲ ਵਿੱਚ ਯਮਗੁਚੀ ਪਰੀਫੇਕਚਰ ਸ਼ਰਿਰ ਤੋਂ ਸੀ। ਆਬੇ ਦੇ ਘਰ ਦਾ ਦਰਜ ਕੀਤਾ ਪਤਾ ("ਹੋਣਸੇਕੀ ਚੀ") ਨਗਾਤੋ, ਯਮਗੁਚੀ ਸੀ। ਜਿਥੇ ਉਸ ਦੇ ਦਾਦਾ ਜੀ ਦਾ ਜਨਮ ਹੋਇਆ ਸੀ.  ਉਸ ਦਾ ਦਾਦਾ ਕਾਨ ਆਬੇ  ਅਤੇ ਪਿਤਾ, ਸ਼ਿੰਤਾਰੋ ਆਬੇ ਰਾਜਨੀਤਕ ਸਨ। ਉਸ ਦੀ ਮਾਂ  ਯੋਕੋ ਕਿਸ਼ੀ[3] ,ਨੁਬੋਸੂਕੇ ਕਿਸ਼ੀ ਦੀ ਧੀ ਸੀ ਜੋ 1957-1960 ਤੱਕ ਜਾਪਾਨ ਦਾ ਪ੍ਰਧਾਨ ਮੰਤਰੀ ਰਿਹਾ।  ਆਬੇ ਨੇ ਆਪਣੀ ਕਿਤਾਬ ਉਤਸੁਕੁਸ਼ੀਲ ਕੁਨੀ ਏ ("ਇੱਕ ਖੂਬਸੂਰਤ ਦੇਸ਼ ਵੱਲ"), ਵਿੱਚ ਲਿਖਿਆ ਕੇ "ਕੁਝ ਲੋਕਾਂ ਆਦਤ ਅਨੁਸਾਰ ਸੰਦੇਹ ਸੀ ਕੇ ਮੇਰੇ ਦਾਦਾ ਜੀ ਏ-ਕਲਾਸ ਯੁੱਧ ਦੇ ਦੋਸ਼ੀ ਸਨ ਅਤੇ ਬਹੁਤ ਨਫ਼ਰਤ ਕਰਦੇ ਸਨ। ਉਸ ਅਨੁਭਵ ਦੇ ਕਾਰਨ ਮੈਂ ਰੂੜੀਵਾਦ ਨਾਲ ਜੁੜ ਗਿਆ"।[4]

1955 ਵਿੱਚ, ਸ਼ਿਗੇਰੂ ਯੋਸ਼ੀਦਾ ਲਿਬਰਲ ਪਾਰਟੀ ਅਤੇ ਲੋਕਤੰਤਰਿਕ ਪਾਰਟੀ ਨੇ ਆਪਸ ਵਿੱਚ ਮਿਲ ਕੇ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਬਣਾ ਲਈ। ਆਬੇ ਨੇ ਸੇਈਕੇਈ ਐਲਿਮੈਂਟਰੀ ਵਿਦਿਆਲੇ(ਸਕੂਲ), ਸੇਈਕੇਈ ਜੂਨੀਅਰ ਹਾਈ ਸਕੂਲ, ਸੇਈਕੇਈ ਸੀਨੀਅਰ ਹਾਈ ਸਕੂਲ ਵਿੱਚ ਆਪਣੀ ਪੜ੍ਹਾਈ ਕੀਤੀ।[5] ਸੇਈਕੇਈ ਯੂਨੀਵਰਸਿਟੀ, ਤੋਂ ਰਾਜਨੀਤਿਕ ਵਿਗਿਆਨ(ਪੋਲਿਟਿਕਲ ਸਾਇੰਸ) ਵਿੱਚ ਬੈਚੁਲਰ ਡਿਗਰੀ 1977 ਵਿੱਚ ਹਾਸਿਲ ਕੀਤੀ। ਉਸ ਤੋਂ ਬਾਅਦ ਯੂਨਾਇਟਿਡ ਸਟੇਟ ਦੀ ਯੂਨਿਵਰਸਿਟਿ ਆਫ਼ ਸਾਉਥਰਨ ਕੈਲੇਫੋਰਨੀਆ ਸਕੂਲ ਆਫ਼ ਪਬਲਿਕ ਪੋਲਿਸੀ ਤੋਂ ਲੋਕ ਨੀਤੀ ਦੇ ਵਿਸ਼ੇ ਦੀ ਪੜ੍ਹਾਈ ਕੀਤੀ। ਆਬੇ ਨੇ ਕੋਬੇ ਸਟਰੀਟ ਲਈ ਕੰਮ ਕੀਤਾ।[6] 1982 ਵਿੱਚ ਉਸਨੇ ਕੋਬੇ ਸਟਰੀਟ ਨੂੰ ਛੱਡ ਕੇ ਵਿਦੇਸ਼ੀ ਮਸਲਿਆਂ ਦੇ ਮੰਤਰੀ, ਦੇ ਅਧੀਨ ਸਹਾਇਕ ਪ੍ਰਬੰਧਕ ਦੇ ਅਹੁਦੇ ਤੇ ਕੰਮ ਕੀਤਾ।ਇਸ ਦੇ ਨਾਲ ਨਾਲ ਉਸਨੇ LDP ਦੀ ਜਰਨਲ ਸਭਾ ਦੇ ਪ੍ਰਧਾਨ ਅਤੇ LDP ਦੇ ਜਰਨਲ ਸਕੱਤਰ ਦਾ ਨਿਜੀ ਪ੍ਰਬੰਧਕ ਵਜੋਂ ਵੀ ਆਪਣੀਆਂ ਸੇਵਾਵਾਂ ਦਿਤੀਆਂ। [7]

ਪ੍ਰਤੀਨਿਧੀ ਹਾਉਸ ਦਾ ਮੈੰਬਰ (1993–2006)[ਸੋਧੋ]

ਅਬੇ  (ਸੱਜੇ ਪਾਸੇ), ਚੀਫ਼ ਕੇਵਿਨੇਟ ਸਕੱਤਰ ਦੀ ਮੀਟਿੰਗ ਸਮੇਂ ਯੂ॰ਸ ਦੇ ਡਿਪਟੀ ਸਕੱਤਰ Robertਰੋਬਰਟ ਜੋਏੱਲਿੱਕ ਨਾਲ, ਜਨਵਰੀ 2006

ਪ੍ਰਧਾਨ ਮੰਤਰੀ ਵਜੋਂ ਪਹਿਲੀ ਅਬਧੀ (2006–2007)[ਸੋਧੋ]

ਅਬੇ,2006 ਵਿੱਚ 52 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਚੁਣਿਆ ਗਿਆ, 1941 ਵਿੱਚ ਚੁਣੇ ਮੰਤਰੀ ਫੁਮੀਮਾਰੋ ਕੋਨੋਈ ਤੋਂ ਬਾਅਦ ਅਬੇ ਪਹਿਲਾਂ ਘੱਟ ਉਮਰ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ।[8]

ਘਰੇਲੂ ਨੀਤੀ[ਸੋਧੋ]

ਆਰਥਿਕ [ਸੋਧੋ]

ਵਿਦਧਿਅਕ[ਸੋਧੋ]

ਬਾਦਸ਼ਾਹੀ ਪਰਿਵਾਰ[ਸੋਧੋ]

ਵਿਦੇਸ਼ੀ ਨੀਤੀ[ਸੋਧੋ]

ਉੱਤਰੀ ਕੋਰੀਆ[ਸੋਧੋ]

ਫਰਬਰੀ 2007, ਟੋਕੀਓ ਵਿੱਚ ਅਬੇ ਯੂ॰ ਸ॰ ਦੇ ਵਾਇਸ ਰਾਸ਼ਟਰਪਤੀ ਦੇ ਨਾਲ

ਚੀਨ, ਦਖਣ ਕੋਰੀਆ ਅਤੇ ਤਾਈਬਾਨ[ਸੋਧੋ]

ਭਾਰਤ[ਸੋਧੋ]

ਰੱਖਿਆ[ਸੋਧੋ]

ਲੋਕ-ਅਪ੍ਰਿਯਤਾ ਅਤੇ ਅਸਤੀਫਾ[ਸੋਧੋ]

ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਾਅਦ (2007–2012)[ਸੋਧੋ]

ਪ੍ਰਧਾਨ ਮੰਤਰੀ ਦੇ ਅਹੁਦੇ ਤੇ ਦੂਜੀ ਅਬਧੀ (2012–ਹੁਣ ਤਕ)[ਸੋਧੋ]

ਸਾਲ 2014,(ਵੀਡੀਓ) ਪ੍ਰਧਾਨ ਮੰਤਰੀ ਅਬੇ ਅਕਿਹਬਰਾ ਦੇ ਗੁੰਦਮ ਕੈਫੇ ਵਿੱਚ ਭਾਸ਼ਣ ਦਿੰਦੇ ਹੋਏ.
ਅਪਰੈਲ 2014, ਟੋਕੀਓ ਵਿੱਚ ਅਬੇ ਯੂ॰ਸ ਦੇ ਪ੍ਰਧਾਨ ਮੰਤਰੀ ਬਾਰਾਕ ਉਬਾਮਾ ਨੂਲ ਮਿਲਦਾ ਹੋਆ

ਰਾਜਨੀਤਿਕ ਆਹੁਦਾ ਅਤੇ ਸ਼ਿੰਧਾਂਤ [ਸੋਧੋ]

ਇਤਿਹਾਸ ਦੇ ਪੰਨਿਆ ਤੋਂ [ਸੋਧੋ]

ਸਮੂਹ ਮੀਡਿਆ ਨੂੰ ਹੁੰਗਾਰਾ ਦਿੰਦੇ ਹੋਏ[ਸੋਧੋ]

ਅਬ ਦੀ 2010 ਦੀ ਮੁਹਿੰਮ

ਯਾਸੁਕੁਨੀ ਸ਼ਾਰੀਨ[ਸੋਧੋ]

ਸੁਤੰਤਰਤਾ ਦਿਵਸ਼ ਦੀ ਬਹਾਲੀ[ਸੋਧੋ]

ਆਵਾਸ [ਸੋਧੋ]

ਸਨਮਾਨ, ਇਨਾਮ ਅਤੇ ਅੰਤਰਰਾਸ਼ਟਰੀ ਪਹਿਚਾਣ [ਸੋਧੋ]

ਸਨਮਾਨ [ਸੋਧੋ]

 • : Member Special Class of the Order of Abdulaziz Al Saud, April 2007. ( Saudi Arabia)[9]
 • Grand Cross of the Order of Honour ( Greece)
 • Member First Class of the Shaikh Isa bin Salman Al Khalifa Order, August 2013. ( Bahrain)
 • Grand Cross of the Ivorian Order of Merit, January 2014. ( Ivory Coast)
 • : Knight Grand Cross of the Order of Orange-Nassau, October 2014. ( Netherlands)[10]
 • :Grand Collar of the Order of Sikatuna, Rank of Raja June 3, 2015. ( Philippines)[11]

ਇਨਾਮ[ਸੋਧੋ]

 • 2013 Foreign Policy Top 100 Global Thinkers, 2013. ( USA)
 • Herman Kahn Award, ਸਤੰਬਰ 2013. ( USA)
 • Asian of the Year award, December 2013. ( Singapore)
 • Time 100 in 2014, April 2014. ( USA)

ਅਕਾਦਮਿਕ ਡਾੱਕਟਰ[ਸੋਧੋ]

ਮੰਤਰੀ ਮੰਡਲ[ਸੋਧੋ]

ਪਹਿਲੀ ਅਬਧੀ (2006–2007)[ਸੋਧੋ]

ਨਾਮ First

(ਸਤੰਬਰ 26, 2006)

First, Realigned

(August 27, 2007)

Secretary Yasuhisa Shiozaki Kaoru Yosano
Internal Affairs Yoshihide Suga Hiroya Masuda
Justice Jinen Nagase Kunio Hatoyama
Foreign Affairs Taro Aso Nobutaka Machimura
Finance Koji Omi Fukushiro Nukaga
Education Bunmei Ibuki
Health Hakuo Yanagisawa Yōichi Masuzoe
Agriculture Toshikatsu Matsuoka 1

Norihiko Akagi1

Masatoshi Wakabayashi 2
Economy Akira Amari
Land Tetsuzo Fuyushiba
Environment Masatoshi Wakabayashi 1 Ichirō Kamoshita
Defense3 Fumio Kyuma 4 Masahiko Kōmura
Public Safety,

Disaster Prevention

Kensei Mizote Shinya Izumi
Economic and Fiscal Policy Hiroko Ōta
Financial Policy Yuji Yamamoto Yoshimi Watanabe
Administrative Reform Yoshimi Watanabe 5
Regulatory Reform Fumio Kishida
Okinawa/Northern Territories, Technology Sanae Takaichi
Birth Rate, Youth and Gender Equality Yōko Kamikawa
National Security Advisor Yuriko Koike
Economic Policy Advisor Takumi Nemoto
North Korean Abductions Advisor Kyoko Nakayama
Education Advisor Eriko Yamatani
Public Relations Advisor Hiroshige Seko

ਨੋਟ 

ਦੂਜੀ ਅਬਧੀ (2012–ਹੁਣ ਤੱਕ)[ਸੋਧੋ]

ਨਾਮ Second

(December 26, 2012)

Second, Realigned

(ਸਤੰਬਰ 3, 2014)

Secretary Yoshihide Suga
Internal Affairs Yoshitaka Shindo Sanae Takaichi
Justice Sadakazu Tanigaki Midori Matsushima replaced by Yoko Kamikawa (2014/10/20)
Foreign Affairs Fumio Kishida
Deputy Prime Minister, Financial Services, Finance Taro Aso
Education, Educational Reform Hakubun Shimomura
Health Norihisa Tamura Yasuhisa Shiozaki
Agriculture Yoshimasa Hayashi Koya Nishikawa replaced by Yoshimasa Hayashi (2015/2/23)
Economy Toshimitsu Motegi Yūko Obuchi replaced by Yoichi Miyazawa (2014/10/20)
Land Akihiro Ota
Environment, Nuclear Crisis Management Nobuteru Ishihara Yoshio Mochizuki
Defense3 Itsunori Onodera Akinori Eto replaced by Gen Nakatani (2014/12/24)
Public Safety,

Measures for National Land Strengthening and Disaster Management

Keiji Furuya Eriko Yamatani
Economic and Fiscal Policy and Economic Revitalisation Akira Amari
Disaster Reconstruction Takumi Nemoto Wataru Takeshita
Administrative Reform and Public Servant System Reforms Tomomi Inada Haruko Arimura
Okinawa/Northern Territories Ichita Yamamoto Shunichi Yamaguchi
Birth Rate Masako Mori Haruko Arimura
National Security Advisor - -
Economic Policy Advisor - -
North Korean Abductions Advisor Keiji Furuya Eriko Yamatani
Education Advisor - -
Public Relations Advisor - -
Regional Economy - Shigeru Ishiba

ਪਰਿਵਾਰ[ਸੋਧੋ]

ਗ੍ਰੰਥ ਸੂਚੀ [ਸੋਧੋ]

 • Takashi Hirose (広瀬隆); 『私物国家 日本の黒幕の系図』 Tokyo: Kobunsha (1997) Genealogy14

ਹਵਾਲੇ [ਸੋਧੋ]