ਸ਼ੀਤਲ ਸਾਠੇ
ਦਿੱਖ
ਸ਼ੀਤਲ ਸਾਠੇ (ਮਰਾਠੀ:शीतल साठे) ਪੂਨਾ (ਮਹਾਰਾਸ਼ਟਰ, ਭਾਰਤ) ਤੋਂ ਇੱਕ ਲੋਕ ਗਾਇਕ, ਕਵੀ, ਅਤੇ ਦਲਿਤ ਅਧਿਕਾਰ ਕਾਰਕੁਨ ਹੈ। ਉਹ ਕਬੀਰ ਕਲਾ ਮੰਚ ਦੀ ਇੱਕ ਮੋਹਰੀ ਗਾਇਕ ਦੇ ਇੱਕ ਦੇ ਤੌਰ ਤੇ ਅੱਧ 2000ਵਿਆਂ ਵਿੱਚ ਮਹਾਰਾਸ਼ਟਰ ਦੇ ਅੰਦਰ ਮਸ਼ਹੂਰ ਹੋ ਗਈ ਸੀ। ਰਾਜ ਵਿੱਚ ਨਕਸਲੀ ਗਤੀਵਿਧੀਆਂ ਦਾ ਸਮਰਥਨ ਕਰਨ ਅਤੇ ਫੰਡ ਦੇਣ ਵਿੱਚ ਭੂਮਿਕਾ ਨਿਭਾਉਣ ਨੂੰ ਲੈ ਕੇ 15 ਲੋਕਾਂ ਦੇ ਖਿਲਾਫ 2011 ਵਿੱਚ ਦਰਜ ਇੱਕ ਮਾਮਲੇ ਵਿੱਚ ਸੀਤਲ ਅਤੇ ਉਸਦੇ ਪਤੀ ਮਾਲੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।[1][2][3]
ਹਵਾਲੇ
[ਸੋਧੋ]- ↑ नक्सलियों से सहानुभूति रखने वाली शीतल साठे को उच्च न्यायालय से मिली जमानत[permanent dead link]
- ↑ Former FC girl student, now wanted for ‘Maoist’ links, 2012-04-11
- ↑ The thin line between dissent and rebellion: Why is a radical Dalit cultural group and its members being persecuted in Maharashtra?, 2013-04-20, archived from the original on 2014-11-06, retrieved 2014-01-26