ਸ਼ੀਸ਼ਾ
ਦਿੱਖ
ਸ਼ੀਸ਼ਾ ਜਾਂ ਆਈਨਾ ਅਜਿਹੀ ਵਸਤ ਹੁੰਦੀ ਹੈ ਜੋ ਰੌਸ਼ਨੀ ਨੂੰ ਇਸ ਤਰ੍ਹਾਂ ਮੋੜਦੀ ਹੈ ਕਿ, ਕੁਝ ਛੱਲ-ਲੰਬਾਈਆਂ ਦੇ ਦਾਇਰੇ ਵਿੱਚ ਆਉਂਦੀ ਰੌਸ਼ਨੀ ਵਾਸਤੇ, ਮੁੜੀ ਹੋਈ ਰੌਸ਼ਨੀ ਵਿੱਚ ਅਸਲ ਰੌਸ਼ਨੀ ਦੇ ਕਈ ਜਾਂ ਤਕਰੀਬਨ ਸਾਰੇ ਹੀ ਭੌਤਕੀ ਗੁਣ ਸਾਂਭੇ ਹੋਏ ਹੁੰਦੇ ਹਨ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਸ਼ੀਸ਼ਿਆਂ ਨਾਲ ਸਬੰਧਤ ਮੀਡੀਆ ਹੈ।
- Mirror Manufacturing and Composition, ਮਿਰਰਲਿੰਕ Archived 2015-02-14 at the Wayback Machine.
- ਸ਼ੀਸ਼ਾ ਬਣਾਉਣ ਦੀ ਵੀਡੀਉ on ਯੂਟਿਊਬ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |