ਯੂਟਿਊਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੂਟਿਊਬ, ਲਿਮਿਟਿਡ ਲਾਇਬਿਲੀਟੀ ਕੰਪਨੀ
YouTube Logo 2017.svg
ਵੈੱਬ-ਪਤਾ YouTube.com
(see list of localized domain names)
ਸਾਈਟ ਦੀ ਕਿਸਮ Video hosting service
ਰਜਿਸਟਰੇਸ਼ਨ Optional (not required to watch most videos; required for certain tasks such as uploading videos, viewing flagged (18+) videos, creating playlists, and posting comments)
ਸਮੱਗਰੀ ਲਸੰਸ Uploader holds copyright (standard license); Creative Commons can be selected.
ਆਦੇਸ਼ਕਾਰੀ ਭਾਸ਼ਾ Java,[1] Python[2] and proprietary JavaScript
ਮਾਲਕ Alphabet Inc.
ਜਾਰੀ ਕਰਨ ਦੀ ਮਿਤੀ ਫਰਵਰੀ 14, 2005; 12 ਸਾਲ ਪਹਿਲਾਂ (2005-02-14)
ਅਲੈਕਸਾ ਦਰਜਾਬੰਦੀ Steady 2 (December 2016)[3]
ਮੌਜੂਦਾ ਹਾਲਤ Active
ਯੂਟਿਊਬ

ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ।[4] ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਸਨੂੰ ਗੂਗਲ ਦੀ ਸਹਾਇਕ ਦੇ ਰੂਪ ਵਿੱਚ ਚਲਾਉਂਦੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਨ੍ਹਾਂ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਲੈਂਦੇ ਹਨ ਜਿਸ ਨਾਲ ਅਸੀਂ ਇਸ ਨੂੰ ਦੁਆਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।

ਵੀਡੀਓ ਡਾਉਨਲੋਡ ਦੇ ਸਟੈਪਸ[ਸੋਧੋ]

  • ਯੂਟਿਊਬ ਨੂੰ ਓਪਨ ਕਰਨਾ ਹੋਵੇਗਾ।
  • ਸਰਚ ਬਾਰ 'ਚ ਜਾ ਵੀਡੀਓ ਨੂੰ ਸਰਚ ਕਰਕੇ ਉਸ ਦੇ ਲਿੰਕ 'ਤੇ ਜਾਓ ਜਿਨੂੰ ਤੁਸੀ ਡਾਉਨਲੋਡ ਕਰਨਾ ਚਾਹੁੰਦੇ ਹੋ।
  • ਵੀਡੀਓ ਨੂੰ ਓਪਨ ਕਰ ਕੇ ਉਸਦੇ url ਲਿੰਕ 'ਤੇ ਜਾਓ ਅਤੇ ਉਸ 'ਚ ਯੂਟਿਊਬ ਤੋਂ ਪਹਿਲਾਂ ss ਟਾਈਪ ਕਰੋ ਅਤੇ ਐਂਟਰ ਕਰ ਦਿਓ।
  • ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ Savefromnet ਦੀ ਵਿੰਡੋ ਓਪਨ ਹੋ ਜਾਵੇਗੀ, ਜਿਸ 'ਚ ਵੀਡੀਓ ਡਾਊਨਲੋਡ ਕਰਨ ਦੀ ਆਪਸ਼ਨ ਦਿੱਤੀ ਗਈ ਹੋਵੇਗੀ।
  • ਵੀਡੀਓ ਰੈਜ਼ੋਲਿਊਸ਼ਨ ਦੀ ਆਪਸ਼ਨ ਸਲੈਕਟ ਕਰੋ ਤੇ ਬਾਅਦ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Wilson, Jesse (May 19, 2009). "Guice Deuce". Archived from the original on December 2, 2015. Retrieved December 2, 2015. 
  2. Lextrait, Vincent (July 2010). "YouTube runs on Python". Archived from the original on May 30, 2012. Retrieved September 5, 2010. 
  3. "Youtube.com Site Info". Alexa Internet. Retrieved December 8, 2016. 
  4. "BBC strikes Google-YouTube deal". BBC. ਮਾਰਚ 2, 2007. Retrieved ਨਵੰਬਰ 6, 2012.  Check date values in: |access-date=, |date= (help); External link in |publisher= (help)