ਸ਼ੀਸ਼ ਮਹਿਲ
ਦਿੱਖ
ਸ਼ੀਸ਼ ਮਹਿਲ (ਉਰਦੂ: شیش محل;) ਤੋਂ ਮਤਲਬ ਹੋ ਸਕਦਾ ਹੈ:
- ਸ਼ੀਸ਼ ਮਹਿਲ (ਲਾਹੌਰ), ਸ਼ਾਹ ਜਹਾਨ 1631-32 ਵਿੱਚ ਬਣਾਇਆ
- ਸ਼ੀਸ਼ ਮਹਿਲ ਆਗਰਾ ਕਿਲ੍ਹਾ, ਇਹ ਵੀ ਸ਼ਾਹ ਜਹਾਨ 1631-32 ਵਿੱਚ ਬਣਾਇਆ
- ਸ਼ੀਸ਼ ਮਹਿਲ, ਅਮੇਰ ਕਿਲ੍ਹਾ, ਰਾਜਸਥਾਨ
- ਸ਼ੀਸ਼ ਮਹਿਲ, ਲਖਨਊ
- ਸ਼ੀਸ਼ ਮਹਿਲ, ਮੇਹਰਾਨਗੜ੍ਹ ਕਿਲ੍ਹਾ
- ਸ਼ੀਸ਼ ਮਹਿਲ, ਇੰਦੌਰ, ਕੱਚ ਕਾ ਮੰਦਰ ਦੇ ਨਾਲ ਲਗਦੀ ਸੇਠ ਹੁਕਮਚੰਦ ਦੀ ਹਵੇਲੀ
- ਸ਼ੀਸ਼ ਮਹਿਲ, ਰੋਹਤਾਸ ਫੋਰਟ
- ਸ਼ੀਸ਼ ਮਹਿਲ, ਪਟਿਆਲਾ
- ਸ਼ੀਸ਼ ਮਹਿਲ, ਤਾਜ ਮਹਿਲ, ਭੋਪਾਲ
- ਸ਼ੀਸ਼ ਮਹਿਲ, ਮਲੇਰਕੋਟਲਾ, ਪੰਜਾਬ
- ਸ਼ੀਸ਼ ਮਹਿਲ, 1950 ਫਿਲਮ
- ਸ਼ੀਸ਼ ਮਹਿਲ ਮੂਵੀ ਸੈੱਟ ਮੁਗਲ-ਏ-ਆਜ਼ਮ, 1960 ਲਈ ਬਣਾਇਆ
- ਸ਼ੀਸ਼ ਮਹਿਲ ਮੂਵੀ ਸੈੱਟ ਪ੍ਰੇਮ ਰਤਨ ਧੰਨ ਪਾਇਓ, 2015 ਲਈ ਬਣਾਇਆ