ਸ਼ੀਸ਼ ਮਹਿਲ (ਲਹੌਰ)
ਦਿੱਖ
| ਸ਼ੀਸ਼ ਮਹਿਲ | |
|---|---|
9 ਜੁਲਾਈ 2005 - ਲਾਹੌਰ ਕਿਲ੍ਹਾ - ਸ਼ੀਸ਼ ਮਹਿਲ ਦੀਆਂ ਪੰਜ ਮਹਿਰਾਬਾਂ | |
![]() Interactive map of ਸ਼ੀਸ਼ ਮਹਿਲ | |
| ਆਮ ਜਾਣਕਾਰੀ | |
| ਕਿਸਮ | ਜਨਤਕ ਸਮਾਰਕ |
| ਆਰਕੀਟੈਕਚਰ ਸ਼ੈਲੀ | ਮੁਗਲ |
| ਿਟਕਾਣਾ | |
| ਗੁਣਕ | 31°35′23″N 74°18′47″E / 31.589827°N 74.313165°E |
| ਨਿਰਮਾਣ ਆਰੰਭ | 1631 |
| ਮੁਕੰਮਲ | 1632 |
| ਡਿਜ਼ਾਈਨ ਅਤੇ ਉਸਾਰੀ | |
| ਆਰਕੀਟੈਕਟ | ਆਸਿਫ਼ ਖ਼ਾਨ |
ਸ਼ੀਸ਼ ਮਹਿਲ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਸ਼ਾਹ ਬੁਰਜ ਵਿੱਚ ਮੁਗ਼ਲ ਸਮੇਂ ਦੀ ਇਮਾਰਤ ਹੈ ਜੋ ਕਿ ਕਿਲ੍ਹਾ ਲਾਹੌਰ ਦੇ ਉੱਤਰ-ਪੱਛਮੀ ਕੋਨੇ ਵਿੱਚ ਸਥਿਤ ਹੈ। ਇਹ ਇਮਾਰਤ ਮੁਗ਼ਲ ਸ਼ਹਿਨਸ਼ਾਹ ਸ਼ਾਹਜਹਾਂ ਦੇ ਸਮੇਂ ਵਿੱਚ ਬਣਾਈ ਗਈ ਸੀ।
