ਸਮੱਗਰੀ 'ਤੇ ਜਾਓ

ਸ਼ੁਤਰਨ ਪਹਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੁਤਰਨ ਪਹਿਲਾ ਮਿੱਤਾਨੀ ਸਾਮਰਾਜ ਦੇ ਮੁੱਢਲੇ ਸ਼ਾਸਕਾਂ ਵਿੱਚੋਂ ਇੱਕ ਸੀ। ਇਸਦਾ ਨਾਮ ਅਲਾਲਖ ਵਿੱਚ ਮਿਲੀ ਇੱਕ ਮੋਹਰ ਤੇ ਦਰਜ ਕੀਤਾ ਗਿਆ ਹੈ। ਇਸ ਤੇ "ਕਿਰਤਾ ਦਾ ਪੁੱਤਰ ਲਿਖਿਆ ਹੈ ਅਤੇ ਇਸ ਰਾਜੇ ਦੇ ਬਾਰੇ ਮਿਲਦਾ ਹਾਲੇ ਤੱਕ ਮਿਲਦਾ ਇੱਕੋ ਇੱਕ ਹਵਾਲਾ ਹੈ। ਇਸਨੇ 15ਵੀਂ ਸਦੀ ਈਸਾ ਤੋਂ ਪਹਿਲਾਂ ਰਾਜ ਕੀਤਾ ਸੀ।