ਸ਼ੁਭਾਂਗੀ ਅਤਰੇ ਪੂਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ੁਭੰਗੀ ਅਤਰ ਪੋਰੇ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਭਾਬੀ ਜੀ ਘਰ ਪਰ ਹੈ ਵਿੱਚ ਅੰਗੂਰੀ ਦੀ ਭੂਮਿਕਾ ਲਈ ਜਾਣੇ ਜਾਂਦੀ ਹੈ ਅਤੇ ਕਸਤੂਰੀ ਵਿਚ ਕਸਤੂਰੀ ਨਾਂ ਦਾ ਮੁੱਖ ਪਾਤਰ ਦਾ ਕਿਰਦਾਰ ਨਿਭਾ ਰਹੀ ਹੈ।[1]

ਕੈਰੀਅਰ[ਸੋਧੋ]

ਸ਼ੁਭੰਗੀ ਨੂੰ ਭਾਰਤੀ ਸੋਪ ਓਪੇਰਾ ਕਸਤੂਰੀ ਵਿਚ ਕਸਤੂਰੀ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਉਸ ਨੇ ਰਾਜਨ ਸ਼ਾਹੀ ਦੇ ਸੀਰੀਅਲ ਹਵਨ ਵਿਚ ਇੱਕ ਨਕਾਰਾਤਮਕ ਕਿਰਦਾਰ ਨਿਭਾਇਆ।[2] ਮੌਜੂਦਾ ਸਮਿਅਾਂ ਵਿਚ ੳੁਹ ਭਾਬੀ ਜੀ ਘਰ ਪਰ ਹੈਂ ਵਿਚ ਅੰਗੂਰੀ ਦਾ ਪਾਤਰ ਕਰ ਰਹੀ ਹੈ।[3]

ਹਵਾਲੇ[ਸੋਧੋ]

  1. Konkona inspires Shubhangi Atre, Hindustan Times, 20 February 2010
  2. Shubhangi’s baby blues, Daily News and Analysis, 6 August 2007
  3. "In & Out: TV celebs onboard, quit or kicked out". www.indiatimes.com. 5 November 2015. Retrieved 1 February 2016.