ਸਮੱਗਰੀ 'ਤੇ ਜਾਓ

ਸ਼ੂਡੂ ਝੀਲ

ਗੁਣਕ: 27°54′30″N 99°56′30″E / 27.90833°N 99.94167°E / 27.90833; 99.94167
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੂਡੂ ਝੀਲ
ਗੁਣਕ27°54′30″N 99°56′30″E / 27.90833°N 99.94167°E / 27.90833; 99.94167
Basin countriesਚੀਨ
ਵੱਧ ਤੋਂ ਵੱਧ ਲੰਬਾਈ2.1 km (1 mi)
ਵੱਧ ਤੋਂ ਵੱਧ ਚੌੜਾਈ0.9 km (1 mi)
Surface area1.1 km2 (0 sq mi)
ਵੱਧ ਤੋਂ ਵੱਧ ਡੂੰਘਾਈ10 m (33 ft)
Surface elevation3,705 m (12,156 ft)

ਸ਼ੂਡੂ ਝੀਲ ( Chinese: 属都海; pinyin: Shǔdū Hǎi ) ਚੀਨ ਦੇ ਦੱਖਣ-ਪੱਛਮ ਵਿੱਚ,ਜੂੰਨਾਨ ਪ੍ਰਾਂਤ, ਸ਼ੰਗਰੀ-ਲਾ ਕਾਉਂਟੀ ਵਿੱਚ ਇੱਕ ਪਠਾਰ ਝੀਲ ਹੈ। ਇਹ ਝੀਲ ਪੁਡਾਕੂਓ ਨੈਸ਼ਨਲ ਪਾਰਕ ਵਿੱਚ ਸਥਿਤ ਹੈ ਅਤੇ ਇਸਦਾ ਕੁੱਲ ਖੇਤਰਫਲ ਲਗਭਗ 1.1 ਵਰਗ ਕਿਲੋਮੀਟਰ ਹੈ।