ਸਮੱਗਰੀ 'ਤੇ ਜਾਓ

ਸ਼ੇਅਰ (ਵਿੱਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ੇਅਰ ਦਾ ਅਰਥ ਕਿਸੇ ਕੰਪਨੀ ਵਿੱਚ ਹੁੰਦਾ ਹੈ। ਇੱਕ ਕੰਪਨੀ ਦੀ ਕੁੱਲ ਮਾਲਕੀ ਨੂੰ ਲੱਖਾਂ ਕਰੋੜਾਂ ਟੁਕੜਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ। ਹਰੇਕ ਟੁਕੜਾ ਮਾਲਕੀ ਦਾ ਇੱਕ ਹਿੱਸਾ ਹੁੰਦਾ ਹੈ। ਜਿਸ ਕੋਲ ਜਿੰਨੇ ਵਧ ਟੁਕੜੇ ਜਾਂ ਸ਼ੇਅਰ ਹੋਣਗੇ ਕੰਪਨੀ ਵਿੱਚ ਓਨਾ ਹੀ ਵੱਡਾ ਉਸਦਾ ਹਿੱਸਾ ਹੋਵੇਗਾ। ਲੋਕ ਇਸ ਹਿੱਸੇਦਾਰੀ ਨੂੰ ਖਰੀਦ ਜਾਂ ਵੇਚ ਸਕਦੇ ਹਨ। ਇਸ ਕੰਮ ਲਈ ਰੈਗੂਲਰ ਸਟਾਕ ਐਕਸਚੇਂਜ਼ ਬਣੇ ਹੋਏ ਹਨ।