ਸ਼ੇਖ ਰਸ਼ੀਦ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੇਖ ਰਸ਼ੀਦ ਅਹਿਮਦ
ਐਮਪੀ
شيخ رشيد احمد
ਲੋਕੋਮੋਟਿਵ ਅਤੇ ਰੇਲਵੇ ਦੇ ਮੰਤਰੀ
ਦਫ਼ਤਰ ਵਿੱਚ
1 ਮਈ 2006 – 15 ਨਵੰਬਰ 2007
ਪਰਧਾਨ ਪਰਵੇਜ਼ ਮੁਸ਼ੱਰਫ
ਪ੍ਰਾਈਮ ਮਿਨਿਸਟਰ ਸ਼ੌਕਤ ਅਜ਼ੀਜ਼
ਸਾਬਕਾ Saleemur Rahman Akhoond
ਉੱਤਰਾਧਿਕਾਰੀ Ghulam Ahmad Bilour
ਸੂਚਨਾ ਮੰਤਰੀ ਅਤੇ ਮਾਸ-ਮੀਡੀਆ ਪ੍ਰਸਾਰਨ
ਦਫ਼ਤਰ ਵਿੱਚ
21 ਨਵੰਬਰ 2002 – 20 ਮਈ 2006
ਪਰਧਾਨ

ਪਰਵੇਜ਼ ਮੁਸ਼ੱਰਫ

Kprimeminister 2 = ਸ਼ੌਕਤ ਅਜ਼ੀਜ਼
ਨਿੱਜੀ ਜਾਣਕਾਰੀ
ਜਨਮ ਸ਼ੇਖ ਰਸ਼ੀਦ ਅਹਿਮਦ
(1950-11-06) 6 ਨਵੰਬਰ 1950 (ਉਮਰ 68)
ਰਾਵਲਪਿੰਡੀ, ਪੰਜਾਬ ਦਾ ਸੂਬਾ, ਪਾਕਿਸਤਾਨ
ਨਾਗਰਿਕਤਾ ਪਾਕਿਸਤਾਨੀ
ਕੌਮੀਅਤ ਪਾਕਿਸਤਾਨੀ
ਸਿਆਸੀ ਪਾਰਟੀ ਅਵਾਮੀ ਮੁਸਲਿਮ ਲੀਗ (ਏਐਮਐਲ)
ਅਲਮਾ ਮਾਤਰ ਪੰਜਾਬ ਦੀ ਯੂਨੀਵਰਸਿਟੀ
LLB and MA
ਕੈਬਨਿਟ ਸ਼ੌਕਤ ਅਜ਼ੀਜ਼ ਕੈਬਿਨੈੱਟ

ਸ਼ੇਖ ਰਸ਼ੀਦ ਅਹਿਮਦ (ਉਰਦੂ: شيخ رشيداحمد‎, ਜਨਮ 6 ਨਵੰਬਰ 1950) ਇੱਕ ਪਾਕਿਸਤਾਨੀ ਸਿਆਸਤਦਾਨ, ਟੈਲੀਵਿਜ਼ਨ ਅਦਾਕਾਰ ਅਤੇ ਪੋਠੋਹਾਰੀ ਤੇ ਮੀਰਪੁਰੀ ਲੇਖਕ ਵੀ ਹੈ। ਉਹ ਪਾਕਿਸਤਾਨੀ ਸਿਆਸਤ ਵਿੱਚ 1970ਈ. ਵਿੱਚ ਦਾਖਲ ਹੋਇਆ ਅਤੇ 1985ਈ. ਤੱਕ ਉਹ ਇੱਕ ਕੌਮੀ ਸਿਆਸਤਦਾਨ ਬਣ ਗਇਆ। ਓਦੋਂ ਤੋਂ ਲੈ ਕੇ ਹੁਣ ਤੱਕ ਉਹ 7 (1985, 1988, 1990, 1993, 1997, 2002, 2013) ਵਾਰ ਕੌਮੀ ਅਸੈਂਬਲੀ ਲਈ ਚੁਣਿਆ ਜਾ ਚੁਕਿਆ ਹੈ।

ਹਵਾਲੇ[ਸੋਧੋ]