ਸ਼ੇਰਵਿਨ ਬਰਨਾਰਡ ਨੁਲਾਂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਰਵਿਨ ਬਰਨਾਰਡ ਨੁਲਾਂਦ
ਤਸਵੀਰ:Sherwin B. Nuland.jpg
ਜਨਮ
Shepsel Ber Nudelman

(1930-12-08)ਦਸੰਬਰ 8, 1930
ਮੌਤਮਾਰਚ 3, 2014(2014-03-03) (ਉਮਰ 83)
ਮੌਤ ਦਾ ਕਾਰਨProstate cancer
ਨਾਗਰਿਕਤਾAmerican
ਅਲਮਾ ਮਾਤਰBronx High School of Science
New York University
Yale School of Medicine
ਲਈ ਪ੍ਰਸਿੱਧਅਸੀਂ ਮਰਦੇ ਕਿਵੇਂ ਹਾਂ : ਜੀਵਨ ਦੇ ਆਖ਼ਰੀ ਅਧਿਆਇ 'ਤੇ ਝਾਤਾਂ
ਜੀਵਨ ਸਾਥੀRhona - divorced
Sarah Peterson (m. 1977)
ਬੱਚੇVictoria, Drew, Amelia, and William
ਪੁਰਸਕਾਰ1994 National Book Award
ਵਿਗਿਆਨਕ ਕਰੀਅਰ
ਖੇਤਰSurgeon, writer, educator
ਅਦਾਰੇYale School of Medicine

ਸ਼ੇਰਵਿਨ ਬਰਨਾਰਡ ਨੁਲਾਂਦ ਅੰਗ੍ਰੇਜੀ :Sherwin Bernard Nuland Nuland ਜਨਮ 8 ਦਸੰਬਰ, 1930 - ਮਾਰਚ 3 ,2014, ਮੈਡੀਸਨ ਦੇ ਯੇਲ ਸਕੂਲ 'ਵਿਚ ਇਕ ਅਮਰੀਕੀ ਸਰਜਨ ਅਤੇ ਦਵਾਈਆਂ ਦੇ ਇਤਿਹਾਸ ਦੇ ਲੇਖਕ ਸਨ। 1994 ਵਿਚ ਉਹਨਾਂ ਦੀ ਕਿਤਾਬ: ਅਸੀਂ ਮਰਦੇ ਕਿਵੇਂ ਹਾਂ : ਜੀਵਨ ਦੇ ਆਖ਼ਰੀ ਅਧਿਆਇ 'ਤੇ ਝਾਤਾਂ ( How We Die: Reflections on Life's Final Chapter ) ਨੂੰ ਨਿਊਯਾਰਕ ਟਾਈਮਜ਼ ਦੀ ਵਧ ਵਿਕਣ ਵਾਲੀ ਕਿਤਾਬ ਦਾ ਖਿਤਾਬ ਮਿਲਿਆ ।