ਸਮੱਗਰੀ 'ਤੇ ਜਾਓ

ਸ਼ੈਗੀ ਰੋਜਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੌਰਵਿਲ ਸ਼ੈਗੀ ਰੋਜਰਜ਼ ਸਕੂਬੀ-ਡੂ ਲੜੀ ਦਾ ਪਾਤਰ ਹੈ। ਸ਼ੈਗੀ ਸਕੂਬੀ ਦਾ ਪੱਕਾ ਮਿੱਤਰ ਹੈ ਅਤੇ ਹਰ ਸਮੇਂ ਰਹੱਸ ਸੁਲਝਾਉਣ ਦੀ ਥਾਂ ਖਾਣ-ਪੀਣ 'ਚ ਜਿਆਦਾ ਰੁਚੀ ਰੱਖਦਾ ਹੈ। ਇਹ ਅਤੇ ਸਕੂਬੀ ਦੋਵੇਂ ਹੀ ਕਾਰਟੂਨ ਲੜੀ ਦੇ ਹਰੇਕ ਐਪੀਸੋਡ 'ਚ ਮੌਜੂਦ ਹਨ।

ਚਰਿੱਤਰ ਵਰਨਣ[ਸੋਧੋ]