ਸ਼ੈਵ ਮੱਤ
Jump to navigation
Jump to search
ਸ਼ੈਵ ਧਰਮ ਭਗਵਾਨ ਸ਼ਿਵ ਤੇ ਕੇਂਦਰਿਤ ਧਾਰਮਿਕ ਸੰਪ੍ਰਦਾ ਹੈ। ਇਹ ਇੱਕ ਅਜਿਹੀ ਬਿਰਾਦਰੀ ਹੈ ਜਿਹਦੇ ਵਿੱਚ ਕਿਸੇ ਪੈਰੋਕਾਰ ਸ਼ਿਵ ਦੀਆਂ ਰਵਾਇਤਾਂ ਦੇ ਨਾਲ਼ ਜੁੜਿਆ ਹੋਵੇ। ਇਹ ਪੁਰਾਣੇ ਜ਼ਮਾਨੇ ਦੌਰਾਨ ਦੱਖਣੀ ਭਾਰਤ ਵਿੱਚ ਬਹੁਤ ਵਿਆਪਕ ਸੀ।