ਸ਼ੋਭਾ ਡੇ
ਦਿੱਖ
ਸ਼ੋਭਾ ਡੇ | |
---|---|
![]() | |
ਜਨਮ | ਸ਼ੋਭਾ ਰਾਜਾਧਿਆਕਸ਼ 7 ਜਨਵਰੀ 1948 ਮੁੰਬਈ, ਮਹਾਰਾਸ਼ਟਰ, ਭਾਰਤ |
ਕਿੱਤਾ | ਲੇਖਕ, ਕਾਲਮਨਵੀਸ, ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸੇਂਟ ਜੇਵੀਅਰ ਕਾਲਜ, ਮੁੰਬਈ |
ਵੈੱਬਸਾਈਟ | |
http://shobhaade.blogspot.com |
ਸ਼ੋਭਾ ਡੇ (ਜਨਮ 7 ਜਨਵਰੀ 1948) ਇੱਕ ਪ੍ਰਸਿੱਧ ਭਾਰਤੀ ਲੇਖਕ ਅਤੇ ਕਾਲਮਨਵੀਸ ਹੈ।[1]
ਜੀਵਨੀ
[ਸੋਧੋ]ਸ਼ੋਭਾ ਡੇ ਦਾ ਜਨਮ 7 ਜਨਵਰੀ 1948 ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਗੌਡ ਸਾਰਸਵਤ ਬਾਹਮਣ ਪਰਵਾਰ ਵਿੱਚ ਹੋਇਆ। ਸ਼ੋਭਾ ਨੇ ਆਪਣੀ ਸਕੂਲ ਦੀ ਸਿੱਖਿਆ ਮੁੰਬਈ ਦੇ ਕਵੀਨ ਮੈਰੀ ਸਕੂਲ ਤੋਂ ਪੂਰੀ ਕੀਤੀ ਜਦੋਂ ਕਿ ਗ੍ਰੈਜੁਏਸ਼ਨ ਮੁੰਬਈ ਦੇ ਸੇਂਟ ਜੇਵਿਅਰਸ ਕਾਲਜ ਤੋਂ ਮਨੋਵਿਗਿਆਨ ਨਾਲ ਕੀਤੀ।