ਸ਼ੋਭਾ ਸ਼ਕਤੀ
ਦਿੱਖ
ਸ਼ੋਭਾ ਇਸ ਨਾਟਕ ਦੀ ਮੁੱਖ ਪਾਤਰ ਹੈ ਜੋ ਬਦਲਦੇ ਸਮਾਜ ਵਿਚ ਤੀਵੀਂਆਂ ਦੀ ਖ਼ੁਦਮੁਖ਼ਤਆਰੀ ਦਾ ਪ੍ਰਤੀਕ ਬਣਦੀ ਹੈ। ਨਾਟਕ ਦਾ ਇਹ ਪਾਤਰ ਸਾਕਾਚਾਰੀ ਦੇ ਸਾਰੇ ਬੰਧਨਾਂ ਨੂੰ ਉਲੰਘ ਦੇਂਦਾ ਹੈ। ਇਹ ਨਾਟਕ ਤਿੰਨ ਅੰਕਾਂ ਵਿਚ ਵੰਡਿਆ ਗਿਆ ਹੈ। ਲੜੀਵਾਰ ਤਿੰਨਾਂ ਅੰਕਾਂ ਵਿਚ ਸ਼ੋਭਾ ਪਹਿਲਾਂ ਆਪਣੇ ਪਿਓ, ਖ਼ਸਮ ਅਤੇ ਅਖੀਰ ਆਪਣੇ ਪੁੱਤਰ ਲਈ ਆਕੀ ਹੁੰਦੀ ਹੈ।