ਸ਼ੋਰੇ ਦਾ ਤਿਜ਼ਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੋਰੇ ਦਾ ਤਿਜ਼ਾਬ
ਗੇਦ ਅਤੇ ਡੰਡਾ ਦਾ ਮਾਡਲ
Identifiers
CAS number 7697-37-2
PubChem 944
Jmol-3D images Image 1
  • [N+](=O)(O)[O-]

Properties
ਦਿੱਖ ਰੰਗਹੀਣ ਤਰਲ
ਘਣਤਾ 1.5129 g cm−3
ਪਿਘਲਨ ਅੰਕ

-42 °C, 231 K, -44 °F

ਉਬਾਲ ਦਰਜਾ

83 °C, 356 K, 181 °F

ਘੁਲਨਸ਼ੀਲਤਾ in water ਪੂ੍ਰਣ ਘੁਲਣਸ਼ੀਲ
Except where noted otherwise, data are given for materials in their standard state (at 25 °C (77 °F), 100 kPa)
Infobox references

ਸ਼ੋਰੇ ਦਾ ਤਿਜ਼ਾਬ (HNO3), ਤੇਜ਼ ਤਿਜ਼ਾਬਾਂ ਵਿੱਚੋਂ ਇੱਕ ਹੈ। ਸੁੱਧ ਤੇਜ਼ਾਬ ਰੰਗਹੀਣ ਹੁੰਦਾ ਹੈ ਪਰ ਪੁਰਾਣਾ ਤੇਜ਼ਾਬ ਵਿਘਟਨ ਹੋਣ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਦੀ ਗੰਧ ਤੇਜ਼ ਹੁੰਦੀ ਹੈ। ਇਸ ਦੀ ਸੰਘਣਤਾ 68%, 86% ਜਾਂ 95% ਹੋ ਸਕਦੀ ਹੈ।

ਹਵਾਲੇ[ਸੋਧੋ]