ਸ਼ੋਵੇਨਿਜ਼ਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ੋਵੇਨਿਜ਼ਮ (ਫ਼ਰਾਂਸੀਸੀ:Chauvinisme) ਦਾ ਅਸਲੀ ਅਰਥ ਹੰਕਾਰੀ ਰਾਸ਼ਟਰਵਾਦ, ਇੱਕ ਅੰਨ੍ਹੀ ਦੇਸ਼ਭਗਤੀ ਅਤੇ ਰਾਸ਼ਟਰੀ ਉੱਤਮਤਾ ਅਤੇ ਮਹਿਮਾ ਵਿੱਚ ਅਵੈੜ ਵਿਸ਼ਵਾਸ ਹੈ।[1] ਅਰਥ ਵਿਸਤਾਰ ਨਾਲ ਇਹ ਕਿਸੇ ਵੀ ਪੱਖ ਜਾਂ ਧੜੇ ਲਈ ਅੰਨ੍ਹੀ ਸ਼ਰਧਾ ਅਤੇ ਦੂਜੇ ਪੱਖ/ਪੱਖਾਂ ਲਈ ਨਫ਼ਰਤ ਬਾਰੇ ਆਲੋਚਨਾਤਮਿਕ ਟਿੱਪਣੀ ਵਜੋਂ ਵਰਤ ਲਿਆ ਜਾਂਦਾ ਹੈ। ਮਿਸਾਲ ਲਈ ਮਰਦ ਦੀ ਔਰਤ ਤੋਂ ਉੱਤਮਤਾ ਦੀ ਵਕਾਲਤ ਕਰਨ ਵਾਲਿਆਂ ਲਈ ਅੰਗਰੇਜ਼ੀ ਵਿੱਚ 'ਮੇਲ ਸ਼ੋਵੇਨਿਜ਼ਮ' (male chauvinism) ਵਾਕੰਸ਼ ਦੀ ਵਰਤੋਂ ਅੱਜਕੱਲ ਆਮ ਮਿਲਣ ਲੱਗੀ ਹੈ। ਇਤਿਹਾਸ ਵਿੱਚ ਇਸ ਦਾ ਪ੍ਰਗਟਾਉ ਅਕਸਰ ਅਮਾਨਵੀ ਅਤੇ ਘਿਣਾਉਣੇ ਵਤੀਰੇ ਵਿੱਚ ਹੋਇਆ ਹੈ।

ਹਵਾਲੇ[ਸੋਧੋ]