ਸਮੱਗਰੀ 'ਤੇ ਜਾਓ

ਸ਼ੌਕਤ ਸਿਦੀਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ੌਕਤ ਸਿਦੀਕੀ (20 ਮਾਰਚ 1923 – 18 ਦਸੰਬਰ 2006[1]) ਉਰਦੂ ਦੇ ਮੁਮਤਾਜ਼ ਨਾਵਲਕਾਰ ਅਤੇ ਕਹਾਣੀਕਾਰ ਸਨ।

ਜੀਵਨ ਵੇਰਵੇ

[ਸੋਧੋ]

ਲਖਨਊ ਵਿੱਚ ਪੈਦਾ ਹੋਏ ਅਤੇ 1946 ਵਿੱਚ ਰਾਜਨੀਤੀ ਵਿੱਚ ਐਮ.ਏ. ਕਰਨ ਦੇ ਬਾਅਦ 1950 ਵਿੱਚ ਕਰਾਚੀ ਆ ਗਏ। ਕਰਾਚੀ ਵਿੱਚ 1952 ਵਿੱਚ ਸੁਰਈਆ ਬੇਗਮ ਨਾਲ ਵਿਆਹ ਕਰਵਾ ਲਿਆ। ਨਾਵਲ ਅਤੇ ਕਹਾਣੀ ਦੇ ਇਲਾਵਾ ਉਹ ਉਰਦੂ ਦੇ ਇੱਕ ਮੁਮਤਾਜ਼ ਪੱਤਰਕਾਰ ਵੀ ਮੰਨੇ ਜਾਂਦੇ ਸਨ ਅਤੇ ਅਨੇਕ ਨਾਮਵਰ ਪੱਤਰਕਾਰ ਉਨ੍ਹਾਂ ਤੋਂ ਪੱਤਰਕਾਰੀ ਸਿੱਖਣ ਦਾ ਮਾਣ ਕਰਦੇ ਹਨ। ਉਹ ਕਈ ਸਪਤਾਹਿਕ ਅਤੇ ਰੋਜ਼ਾਨਾ ਅਖਬਾਰਾਂ ਨਾਲ ਵਾਬਸਤਾ ਰਹੇ।

ਸਾਹਿਤਕਾਰੀ

[ਸੋਧੋ]

ਨਾਵਲ

[ਸੋਧੋ]
  • ਖ਼ੁਦਾ ਕੀ ਬਸਤੀ
  • ਕਮੀਨਗਾਹ (1956)
  • ਜੰਗਲੂਸ (1988)
  • ਚਾਰ ਦੀਵਾਰੀ (1990)

ਕਹਾਣੀ ਸੰਗ੍ਰਹਿ

[ਸੋਧੋ]
  • ਤੀਸਰਾ ਆਦਮੀ (1952)
  • ਅੰਧੇਰੇ ਦਰ ਅੰਧੇਰੇ (1955)
  • ਰਾਤੋਂ ਕਾ ਸ਼ਹਰ (1956)
  • ਕੀਮੀਆਗਰ (1984)

ਹਵਾਲੇ

[ਸੋਧੋ]

ਬਾਹਰੀ ਕੜੀ

[ਸੋਧੋ]