ਸ਼੍ਰੇਣੀ:ਖੋਜ ਪਤ੍ਰਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੋਜ ਪਤ੍ਰਿਕਾ ਖੋਜ ਪਤ੍ਰਿਕਾ ਮੁੱਖ ਸੰਪਾਦਕ : ਡਾ. ਹਿਨਾਇਬ ਸਿੰਘ ਸੰਪਾਦਕ : ਡਾ. ਭੀਮ ਇੰਦਰ ਸਿੰਘ

ਅਤੇ ਉਸ ਤੋਂ ਸਾਲ ਦ ਸੰਪਾਦਕੀ (ੳ) ਗੁਰਮਤਿ ਕਾਵਿ 1 ) ਜਪੁ ) ਦਾ ਪ੍ਰਥ ਪੜ੍ਹ ਭਾਈ ਮਨੀ ਸਿੰਘ ਦੀ ਟੀਕਾਕਾਰੀ ਦੇ ਵਿਸ਼ੇਸ਼ ਸੰਦਰਭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਕਤੀ ਦੀ ਧਾਰਨਾ ਧਰਮ, ਲੋਕ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ 4 ਸ਼ੇਖ ਫ਼ਰੀਦ ਦੀ ਬਾਣੀ ਵਿੱਚ ਅਰਬੀ-ਫਾਰਸੀ ਸਬਦਾਵਲੀ ਸਤੰਬਰ 2009

ਨਿਰੁਕਤੀ ਅਤੇ ਨਿਭਾਉ 5 ਬਾਰਹਮਾਹ ਮਾਝ - ਸੁਹਜ ਸੰਵੇਦਨਾਤਮਕ ਅਧਿਐਨ (ਅ) ਗਲਪ 7 ਖ਼ਰ ਜ਼ਮਾਨ ਦੇ ਨਾਵਲਾਂ ਦਾ ਵਿਚਾਰਗੋਤ ਅਧਿਐਨ ਪਰਵਾਸੀ ਪੰਜਾਬੀ ਨਾਵਲ ਤੇ ਜਰਨੈਲ ਸਿੰਘ ਸੇਖਾ ਨਰਿੰਜਨ ਤਸਨੀਮ ਦਾ ਨਾਵਲੀ ਜਗਤ 9. ਬੁਸਰਾ ਏਜਾਜ਼ ਬ ਹੈਸੀਅਤ ਅਫ਼ਸਾਨਾ ਨਿਗਾਰ 10. ਸਰਦਾਰ ਜੀ.ਬੀ. ਸਿੰਘ : ਸਾਹਿਤਕ ਜੀਵਨ, ਵਿਅਕਤਿੱਤਵ ਤੇ ਰਚਨਾਵਾਂ (ੲ) ਵਾਰਤਕ >11. ਗਿਆਨੀ ਦਿੱਤ ਸਿੰਘ : ਜੀਵਨ ਤੇ ਰਚਨਾ 12 ਸਵੈ-ਜੀਵਨੀ ਪਰਕ ਵਾਰਤਕ ਦਾ ਸਿਧਾਂਤਕ ਪੱਖ (ਸ) ਕਾਵਿ 13 ਕੈਨੇਡੀਅਨ ਪੰਜਾਬੀ ਕਵਿਤਾ . ਕਾਵਿਕ ਸਰੋਕਾਰ 14 ਅਵਤਾਰ ਸਿੰਘ ਆਜ਼ਾਦ ਰਚਿਤ ਮਹਾਂਕਾਵਿ ਵਿਚ ਗੁਰਮਤਿ ਪਰੰਪਰਾਵਾਂ ਦੀ ਪੇਸ਼ਕਾਰੀ (ਹ) ਨਾਟਕ 15 ਨੁੱਕੜ ਨਾਟਕ ਦੀ ਹੋਂਦ-ਵਿਧੀ ਡਾ. ਗੁਰਨਾਇਬ ਸਿੰਘ ਡਾ. ਜਗਜੀਵਨ ਸਿੰਘ ਗਗਨਦੀਪ ਸਿੰਘ ਜਸਵੀਰ ਕੌਰ ਚਰਨਪ੍ਰੀਤ ਕੌਰ ਡਾ. ਗੁਰਨਾਇਬ ਸਿੰਘ डा. जेठालाल ਡਾ. ਪਰਮੀਤ ਕੌਰ ਡਾ. ਮੁਹੰਮਦ ਜਮੀਲ ਡਾ. ਗੁਲਜਾਰ ਸਿੰਘ ਕੰਗ ਡਾ. ਕਰਨੈਲ ਸਿੰਘ ਸੋਮਲ ਗੁਰਬਖ਼ਸ਼ ਸਿੰਘ ਮਨਦੀਪ ਰਾਣੀ ਸ਼ਾਹਬਾਜ਼ ਸਿੰਘ ਡਾ. ਰਾਜਿੰਦਰ ਲਹਿਰੀ 16

45 58 75 8 101 08 114( v ) 16 ਨਾਟਕ ਤੇ ਰੰਗਮੰਚ ਦੇ ਸੁਤੰਤਰ ਇਤਿਹਾਸ ਦੇ ਸਵਾਲ (ਨਾਟਕਕਾਰ ਦੇਵਿੰਦਰ ਦਮਨ ਦੇ ਸੰਦਰਭ ਵਿਚ) ਬਲਵੰਤ ਗਾਰਗੀ ਦੀ ਪੁਸਤਕ “ਲੋਕ ਨਾਟਕ’ ਦਾ ਮਹੱਤਵ 17. ਖੋਜ ਪਤ੍ਰਿਕਾ : ਅੰਕ 70 ਸਤੰਬਰ 2009 ਸ਼ਬਦੀਸ਼

18. ਗੁਰਦਿਆਲ ਸਿੰਘ ਫੁੱਲ ਦੀ ਨਾਟਕ ਕਲਾ : ਇਕ ਅਧਿਐਨ 19 ਲਾਲ ਪੀਲੇ ਲੋਕ : ਇਕ ਅਧਿਐਨ ਕੀ ਕਾਵਿ-ਸ਼ਾਸਤਰ 20 ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਭਾਰਤੀ ਕਾਵਿ-ਸ਼ਾਸਤਰੀ : ਆਲੋਚਨਾ ਦਾ ਆਰੰਭ ਅਤੇ ਵਿਕਾਸ 21. ਅਲੰਕਾਰ ਪਰਿਭਾਸ਼ਾ, ਸਰੂਪ ਤੇ ਲੱਛਣ ' (ਖ) ਭਾਸ਼ਾ ਵਿਗਿਆਨ 22 ਪਾਣਿਨੀ ਕਾਰਕ ਸਿਧਾਂਤ 23. ਪੰਜਾਬੀ ਕਿਰਿਆ ਵਿਸ਼ੇਸ਼ਣ ਵਾਕੰਸ਼ : ਨਵ-ਪਰਿਪੇਖ (ਗ) ਲੋਕ ਸਾਹਿਤ 24. ਪੰਜਾਬੀ ਗੀਤ : ਬਣਤਰ ਅਤੇ ਸੰਭਾਵਨਾਵਾਂ 25 ਪੰਜਾਬੀ ਲੋਰੀਆਂ : ਪਰਿਭਾਸ਼ਿਕ ਸੰਦਰਭ, ਪਰੰਪਰਾ ਅਤੇ ਵਰਤਮਾਨ 26 ਹਿੰਦਕੋ ਦੇ ਗੀਤ (ਘ) ਪੁਸਤਕ ਰੀਵਿਊ ਇਸ ਅੰਕ ਦੇ ਲੇਖਕ ਡਾ. ਰਾਜਿੰਦਰ ਲਹਿਰੀ ਡਾ. ਦੇਵਿੰਦਰ ਕੁਮਾਰ ਡਾ. ਬਲਜੀਤ ਕੌਰ ਡਾ. ਜ਼ਮੀਰਪਾਲ ਕੌਰ ਡਾ. ਗੁਰਪ੍ਰੀਤ ਸਿੰਘ ਸ਼ੇਰਗਿੱਲ ਡਾ. ਹਰਵਿੰਦਰ ਪਾਲ ਕੌਰ ਨਛੱਤਰ ਸਿੰਘ ਡਾ. ਕਮਲਜੀਤ ਸਿੰਘ ਟਿੱਬਾ ਡਾ. ਦਰਸ਼ਨ ਸਿੰਘ ‘ਆਸ਼ਟ’ ਚੰਦਨ ਨੇਗੀ ਭਾਈ ਹਰਬੰਸ ਲਾਲ ਡਾ. ਦਵਿੰਦਰ ਸਿੰਘ 121 136 142 148

154

169

174 180

192 198 212 222ਸੰਪਾਦਕੀ ਚ ਪੜ੍ਹਾ ਲੰਬੀ ਸਾਹਿਤ ਅਧਿਐਨ ਵਿਭਾਗ ਦਾ ਇਕ ਮਹੱਤਵਪੂਰਨ ਸੰਪਾਦਨਾ ਕਾਰਜ ਹੈ। ਇਹ ਇਕ ਦਾ ਜੇਤਰ ਵਿੱਚ ਲੜ ਅਤੇ ਹੈ। ਵਿੱਚ ਉਲੀਕੀ ਮਰਦ ਦਾ ਦੇ ਕਰਨ ਦੀ ਕਈ ਹਿਤ ਵਿਚ ਵੀ ਸਥਾਪਨਾ ਸੰਨ 1967 ਈ. ਵਿਚ ਕੀਤੀ ਗਈ ਸੀ । ਪੰਜਾਬੀ ਚੰਡੀਟੀ, ਪਟਿਆਲਾ ਵੱਲੋਂ ਪੰਜਾਬੀ ਸਾਹਿਤ, ਭਾਸ਼ਾ, ਇਤਿਹਾਸ, ਸਭਿਆਚਾਰ ਤੇ ਕਲਾ ਦੇ ਵਿਕਾਸ ਵਿਕਾਸ ਯੋਜਨਾ ਅਧੀਨ ਸਥਾਪਤ ਵਿਭਾਗਾਂ ਵਿਚਕਾਰ ਪੰਜਾਬੀ ਸਾਹਿਤ ਅਧਿਐਨ ਦਾ ਪ੍ਰਮੁੱਖ ਤੇ ਬਲ ਹੈ । ਇਹ ਵਿਭਾਗ ਵਿਸ਼ੇਸ਼ ਰੂਪ ਵਿਚ ਪੰਜਾਬੀ ਸਾਹਿਤ ਨੂੰ ਸੰਭਾਲਣ, ਪਾਮਾਰਨ ਅਤੇ ਇਸ ਅਧਿਐਨ ਤੇ ਇਤਿਹਾਸ ਸੰਬੰਧੀ ਖੋਜ ਕਾਰਜਾਂ ਨੂੰ ਯੋਜਨਾਬੱਧ ਕਰਦਾ ਹੈ। ਇਸ ਉਦੇਸ਼ ਅਧੀਨ ਵਿਭਾਗ ਵੱਲੋਂ ਸਤਿੰਨ ਖੋਜ ਜੈਕਟ ਉਲੀਕੇ ਜਾਂਦੇ ਹਨ। ਇਨ੍ਹਾਂ ਵਿਚੋਂ 325 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ

ਇਹ ਖੋਜ ਪ੍ਰੋਜੈਕਟ ਹੇਠ ਲਿਖੀ ਵਿਉਂਤਬੰਦੀ ਅਨੁਸਾਰ ਤਿਆਰ ਕੀਤੇ ਜਾਂਦੇ ਹਨ । ਪੰਜਾਬੀ ਸਾਹਿਤ ਸੰਦਰਭ ਭੇਜ, ਲੇਖਕ ਜੀਵਨ ਤੇ ਰਚਨਾ ਲੜੀ, ਵਿਸ਼ਵ ਸਾਹਿਤ ਚਿੰਤਕ ਲੜੀ, ਪੰਜਾਬੀ ਸਾਹਿਤ ਦਾ ਇਤਿਹਾਸ ਤਰਾਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦਾ ਇਤਿਹਾਸ ਲੜੀ, ਵਿਸ਼ਵ ਸਾਹਿਤ ਸਿਧਾਂਤ ਗ੍ਰੰਥ ਅਨੁਵਾਦ ਲੜੀ, ਪੁਰਾਤਨ ਹੱਥ ਲਿਖਤ ਸਾਹਿਤ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਲੜੀ, ਪੰਜਾਬੀ ਸਾਹਿਤ ਸਰੂਪ, ਸਿਧਾਂਤ ਤੇ ਵਿਕਾਸ ਲੜੀ, ਮੇਰੀ ਪ੍ਰਤੀਨਿਧ ਰਚਨਾ ਲੜੀ, ਸਾਹਿਤਕ ਸਵੈ-ਜੀਵਨੀ ਲੜੀ; ਜੀਵਨ ਤੇ ਪ੍ਰਤਿਭਾ ਲੜੀ, ਪੰਜਾਬ ਦੇ ਸਾਹਿਤਕਾਰ ਬੜੀ ਬਣਵੀਂ ਸਾਹਿਤ ਸੰਪਾਦਨਾ ਲੜੀ, ਆਲੋਚਨਾਤਮਕ ਸਾਹਿਤ ਲੜੀ, ਸਿਰਜਣਾਤਮਕ ਸਾਹਿਤ

ਪੰਜਾਬੀ ਸਾਹਿਤ ਉਤੇ ਹੋਏ ਖੋਜ, ਅਧਿਐਨ ਤੇ ਆਲੋਚਨਾਤਮਕ ਕਾਰਜਾਂ ਨੂੰ ਨਿਰੰਤਰ ਪ੍ਰਕਾਸ਼ਤ ਕਰਨ ਵਾਸਤੇ ਵਿਭਾਗ ਵੱਲੋਂ ਵਿਆਹੀ ਖੋਜ ਮੈਗਜ਼ੀਨ ਖੋਜ ਪਤ੍ਰਿਕਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਮੈਗਜ਼ੀਨ ਦਾ ਮੰਤਵ ਪੰਜਾਬੀ ਸਾਹਿਤ ਚਿੰਤਨ ਨੂੰ ਵਿਕਸਤ ਤੇ ਸੇਧਤ ਕਰਨ ਦੇ ਨਾਲ-ਨਾਲ ਸੰਗਠਨਾਤਮਕ ਰੂਪ ਪ੍ਰਦਾਨ ਕਰਵਾਉਣਾ ਹੈ । ਇਹ ਕਾਰਜ ਵਿਭਾਗੀ ਅਧਿਆਪਕਾਂ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਿੰਡੀਕੇਟ ਵੱਲੋਂ ਪੰਜਾਬੀ ਸਾਹਿਤ ਦੇ ਵਿਕਾਸ ਹਿਤ ਉਲੀਕੀ ਵਿਸ਼ਾਲ ਯੋਜਨਾ ਦੇ ਦਿਸ਼ਾ ਨਿਰਦੇਸ਼ਨ ਅਧੀਨ ਸਮੂਹਕ ਤੌਰ ਉਤੇ ਕੀਤਾ ਜਾਂਦਾ ਹੈ । ਹਰ ਅੰਕ ਨੂੰ ਵਿਸ਼ੇਸ਼ ਗੰਭੀਰਤਾ ਨਾਲ ਵਿਉਂਤਬੱਧ ਕੀਤਾ ਜਾਂਦਾ ਹੈ । ਵਿਸ਼ਵ ਸਾਹਿਤ ਤੇ ਵਿਸ਼ੇਸ਼ ਰੂਪ ਵਿਚ ਪੰਜਾਬੀ ਸਾਹਿਤ ਵਿਚ ਖੋ�ਸੰਪਾਦਕੀ ਚ ਪੜ੍ਹਾ ਲੰਬੀ ਸਾਹਿਤ ਅਧਿਐਨ ਵਿਭਾਗ ਦਾ ਇਕ ਮਹੱਤਵਪੂਰਨ ਸੰਪਾਦਨਾ ਕਾਰਜ ਹੈ। ਇਹ ਇਕ ਦਾ ਜੇਤਰ ਵਿੱਚ ਲੜ ਅਤੇ ਹੈ। ਵਿੱਚ ਉਲੀਕੀ ਮਰਦ ਦਾ ਦੇ ਕਰਨ ਦੀ ਕਈ ਹਿਤ ਵਿਚ ਵੀ ਸਥਾਪਨਾ ਸੰਨ 1967 ਈ. ਵਿਚ ਕੀਤੀ ਗਈ ਸੀ । ਪੰਜਾਬੀ ਚੰਡੀਟੀ, ਪਟਿਆਲਾ ਵੱਲੋਂ ਪੰਜਾਬੀ ਸਾਹਿਤ, ਭਾਸ਼ਾ, ਇਤਿਹਾਸ, ਸਭਿਆਚਾਰ ਤੇ ਕਲਾ ਦੇ ਵਿਕਾਸ ਵਿਕਾਸ ਯੋਜਨਾ ਅਧੀਨ ਸਥਾਪਤ ਵਿਭਾਗਾਂ ਵਿਚਕਾਰ ਪੰਜਾਬੀ ਸਾਹਿਤ ਅਧਿਐਨ ਦਾ ਪ੍ਰਮੁੱਖ ਤੇ ਬਲ ਹੈ । ਇਹ ਵਿਭਾਗ ਵਿਸ਼ੇਸ਼ ਰੂਪ ਵਿਚ ਪੰਜਾਬੀ ਸਾਹਿਤ ਨੂੰ ਸੰਭਾਲਣ, ਪਾਮਾਰਨ ਅਤੇ ਇਸ ਅਧਿਐਨ ਤੇ ਇਤਿਹਾਸ ਸੰਬੰਧੀ ਖੋਜ ਕਾਰਜਾਂ ਨੂੰ ਯੋਜਨਾਬੱਧ ਕਰਦਾ ਹੈ। ਇਸ ਉਦੇਸ਼ ਅਧੀਨ ਵਿਭਾਗ ਵੱਲੋਂ ਸਤਿੰਨ ਖੋਜ ਜੈਕਟ ਉਲੀਕੇ ਜਾਂਦੇ ਹਨ। ਇਨ੍ਹਾਂ ਵਿਚੋਂ 325 ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ

ਇਹ ਖੋਜ ਪ੍ਰੋਜੈਕਟ ਹੇਠ ਲਿਖੀ ਵਿਉਂਤਬੰਦੀ ਅਨੁਸਾਰ ਤਿਆਰ ਕੀਤੇ ਜਾਂਦੇ ਹਨ । ਪੰਜਾਬੀ ਸਾਹਿਤ ਸੰਦਰਭ ਭੇਜ, ਲੇਖਕ ਜੀਵਨ ਤੇ ਰਚਨਾ ਲੜੀ, ਵਿਸ਼ਵ ਸਾਹਿਤ ਚਿੰਤਕ ਲੜੀ, ਪੰਜਾਬੀ ਸਾਹਿਤ ਦਾ ਇਤਿਹਾਸ ਤਰਾਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦਾ ਇਤਿਹਾਸ ਲੜੀ, ਵਿਸ਼ਵ ਸਾਹਿਤ ਸਿਧਾਂਤ ਗ੍ਰੰਥ ਅਨੁਵਾਦ ਲੜੀ, ਪੁਰਾਤਨ ਹੱਥ ਲਿਖਤ ਸਾਹਿਤ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਲੜੀ, ਪੰਜਾਬੀ ਸਾਹਿਤ ਸਰੂਪ, ਸਿਧਾਂਤ ਤੇ ਵਿਕਾਸ ਲੜੀ, ਮੇਰੀ ਪ੍ਰਤੀਨਿਧ ਰਚਨਾ ਲੜੀ, ਸਾਹਿਤਕ ਸਵੈ-ਜੀਵਨੀ ਲੜੀ; ਜੀਵਨ ਤੇ ਪ੍ਰਤਿਭਾ ਲੜੀ, ਪੰਜਾਬ ਦੇ ਸਾਹਿਤਕਾਰ ਬੜੀ ਬਣਵੀਂ ਸਾਹਿਤ ਸੰਪਾਦਨਾ ਲੜੀ, ਆਲੋਚਨਾਤਮਕ ਸਾਹਿਤ ਲੜੀ, ਸਿਰਜਣਾਤਮਕ ਸਾਹਿਤ

ਪੰਜਾਬੀ ਸਾਹਿਤ ਉਤੇ ਹੋਏ ਖੋਜ, ਅਧਿਐਨ ਤੇ ਆਲੋਚਨਾਤਮਕ ਕਾਰਜਾਂ ਨੂੰ ਨਿਰੰਤਰ ਪ੍ਰਕਾਸ਼ਤ ਕਰਨ ਵਾਸਤੇ ਵਿਭਾਗ ਵੱਲੋਂ ਵਿਆਹੀ ਖੋਜ ਮੈਗਜ਼ੀਨ ਖੋਜ ਪਤ੍ਰਿਕਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਮੈਗਜ਼ੀਨ ਦਾ ਮੰਤਵ ਪੰਜਾਬੀ ਸਾਹਿਤ ਚਿੰਤਨ ਨੂੰ ਵਿਕਸਤ ਤੇ ਸੇਧਤ ਕਰਨ ਦੇ ਨਾਲ-ਨਾਲ ਸੰਗਠਨਾਤਮਕ ਰੂਪ ਪ੍ਰਦਾਨ ਕਰਵਾਉਣਾ ਹੈ । ਇਹ ਕਾਰਜ ਵਿਭਾਗੀ ਅਧਿਆਪਕਾਂ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਿੰਡੀਕੇਟ ਵੱਲੋਂ ਪੰਜਾਬੀ ਸਾਹਿਤ ਦੇ ਵਿਕਾਸ ਹਿਤ ਉਲੀਕੀ ਵਿਸ਼ਾਲ ਯੋਜਨਾ ਦੇ ਦਿਸ਼ਾ ਨਿਰਦੇਸ਼ਨ ਅਧੀਨ ਸਮੂਹਕ ਤੌਰ ਉਤੇ ਕੀਤਾ ਜਾਂਦਾ ਹੈ । ਹਰ ਅੰਕ ਨੂੰ ਵਿਸ਼ੇਸ਼ ਗੰਭੀਰਤਾ ਨਾਲ ਵਿਉਂਤਬੱਧ ਕੀਤਾ ਜਾਂਦਾ ਹੈ । ਵਿਸ਼ਵ ਸਾਹਿਤ ਤੇ ਵਿਸ਼ੇਸ਼ ਰੂਪ ਵਿਚ ਪੰਜਾਬੀ ਸਾਹਿਤ ਵਿਚ ਖੋ�ਵੀਹਵੀਂ ਸਦੀ ਦਾ ਗਲਪ ਵਿਸ਼ੇਸ਼ ਅੰਕ (50), ਵੀਹਵੀਂ ਸਦੀ ਦਾ ਪੰਜਾਬੀ ਕਾਵਿ ਵਿਸ਼ੇਸ਼ ਅੰਕ (51) | ਪੰਜਾਬੀ ਵਿਧਾ ਸਾਹਿਤ ਦੇ ਸੰਦਰਭ ਵਿਚ ਸਰੂਪ ਸਿਧਾਂਤ ਲੜੀ ਅਧੀਨ ਬਾਰਾ ਪੁਸਤਕਾਂ ਪ੍ਰਕਾਸ਼ਤ ਹੋ ਛੱਡੀਆਂ ਹਨ। ਪੰਜਾਬੀ ਸਾਹਿਤ ਦੇ ਆਲੋਚਨਾਤਮਕ ਅਧਿਐਨ ਅਧੀਨ ਪੁਸਤਕਾਂ ਵਿਚੋਂ ਕੁਝ ਦੇ ਨਾਮ ਇਹ ਹਨ । ਪੰਜਾਬੀ ਕਵਿਤਾ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ (ਨਰਿੰਦਰ ਸਿੰਘ ਕਪੂਰ), ਵਿਹਾਰਕ ਸਮੱਖਿਆ : ਕਵਿਤਾ ਤੇ ਵਾਰਤਕ (ਸਤਿੰਦਰ ਸਿੰਘ), ਬੁਲ੍ਹੇ ਸ਼ਾਹ ਆਲੋਚਨਾਤਮਕ ਅਧਿਐਨ (ਕਾਲਾ ਸਿੰਘ ਬੇਦੀ, ਤੁਲਨਾਤਮਕ ਸਾਹਿਤ ਸ਼ਾਸਤਰ (ਕੁਲਦੀਪ ਸਿੰਘ ਧੀਰੀ, ਪੰਜਾਬੀ ਨਾਟਕ ਤੇ ਰੰਗਮੰਚ ਝਾ ਕਮਲੇਸ਼ ਉਪਲ, ਵੀਹਵੀਂ ਸਦੀ ਦੀ ਪੰਜਾਬੀ ਕਵਿਤਾ (ਅੰਮਿ੍ਤਪਾਲ ਕੌਰ ਸੰ.) ਆਦਿ।

ਇਸ ਅੰਕ ਵਿਚ ਕੁਲ 26 ਖੋਜ ਪੱਤਰ ਸਮੇਤ ਇਕ ਪੁਸਤਕ ਰੀਵਿਊ ਸ਼ਾਮਲ ਹੈ । ਇਨ੍ਹਾਂ ਖੋਜ ਪੱਤਰਾਂ ਨੂੰ ਇਸ ਤਰ੍ਹਾਂ ਖੰਡਬੱਧ ਕੀਤਾ ਗਿਆ ਹੈ : (ੳ) ਗੁਰਮਤਿ ਕਾਵਿ (ਅ) ਗਲਪ (ੲ) ਵਾਰਤਕ (ਸ) ਕਾਵਿ (ਹ) ਨਾਟਕ (ਕੀ ਕਾਵਿ-ਸ਼ਾਸਤਰ (ਖੀ ਭਾਸ਼ਾ ਵਿਗਿਆਨ (ਗ) ਲੋਕ ਸਾਹਿਤ (ਘ) ਪੁਸਤਕ ਰੀਵਿਊ । ਇਹ ਖੋਜ ਪੱਤਰ ਪੰਜਾਬੀ ਸਾਹਿਤ ਦੇ ਕਰੀਬ ਸਮੁੱਚੇ ਕਾਲ ਇਤਿਹਾਸ ਨੂੰ ਆਪਣਾ ਵਿਸ਼ਾ ਬਣਾਉਂਦੇ ਹਨ।

ਇਸ ਅੰਤ ਦੇ ਵਿਦਵਾਨਾਂ ਨੇ ਗੰਭੀਰਤਾ ਨਾਲ ਇਹ ਖੋਜ ਪੱਤਰ ਤਿਆਰ ਕੀਤੇ ਹਨ। ਸੰਪਾਦਨਾ ਵੇਲੇ ਵਿਚਾਰ ਵਿਭਿੰਨਤਾ ਨੂੰ ਸਨਮਾਨ ਦਿੱਤਾ ਗਿਆ ਹੈ । ਇਸ ਹਿੱਤ ਮੱਤ-ਭਿੰਨਤਾ ਲਈ ਵਿਦਵਾਨ ਖੁਦ ਜ਼ਿੰਮੇਵਾਰ ਹਨ। ਉਨ੍ਹਾਂ ਵੱਲੋਂ ਦਿੱਤੇ ਅਕਾਦਮਿਕ ਸਹਿਯੋਗ ਦਾ ਵਿਭਾਗ ਆਦਰ ਕਰਦਾ ਹੈ ।

ਵਿਭਾਗ ਵੱਲੋਂ ਇਸ ਅੰਕ ਦੀ ਸੰਪਾਦਨਾ ਦਾ ਕਾਰਜ ਡਾ. ਭੀਮ ਇੰਦਰ ਸਿੰਘ ਨੂੰ ਸੌਂਪਿਆ ਗਿਆ ਸੀ । ਉਨ੍ਹਾਂ ਨੇ ਬਹੁਤ ਮਿਹਨਤ ਤੇ ਲਗਨ ਨਾਲ ਇਹ ਕਾਰਜ ਕੀਤਾ ਹੈ। ਵਿਭਾਗ ਉਨ੍ਹਾਂ ਦਾ ਧੰਨਵਾਦੀ ਹੈ।

ਪਬਲੀਕੇਸ਼ਨ ਬਿਊਰੋ ਨੇ ਇਸ ਅੰਕ ਨੂੰ ਖੂਬਸੂਰਤ ਪ੍ਰਕਾਸ਼ਤ ਰੂਪ ਪ੍ਰਦਾਨ ਕਰਵਾਇਆ ਹੈ, ਵਿਭਾਗ ਉਸ ਦਾ ਧੰਨਵਾਦੀ ਹੈ। ਵਿਭਾਗ ਨੂੰ ਭਰੋਸਾ ਹੈ ਕਿ ਇਹ ਅੰਕ ਪੰਜਾਬੀ ਦੇ ਪਾਠਕਾਂ, ਵਿਦਿਆਰਥੀਆਂ, ਖੋਜ ਵਿਦਵਾਨਾਂ ਵਾਸਤੇ ਉਪਯੋਗੀ ਸਿੱਧ ਹੋਵੇਗਾ। ਉਮੀਦ ਹੈ ਪਾਠਕ ਵਿਭਾਗ ਦੀ ਇਸ ਪ੍ਰਕਾਸ਼ਨਾ ਦਾ ਸਵਾਗਤ ਵੀਹਵੀਂ ਸਦੀ ਦਾ ਗਲਪ ਵਿਸ਼ੇਸ਼ ਅੰਕ (50), ਵੀਹਵੀਂ ਸਦੀ ਦਾ ਪੰਜਾਬੀ ਕਾਵਿ ਵਿਸ਼ੇਸ਼ ਅੰਕ (51) | ਪੰਜਾਬੀ ਵਿਧਾ ਸਾਹਿਤ ਦੇ ਸੰਦਰਭ ਵਿਚ ਸਰੂਪ ਸਿਧਾਂਤ ਲੜੀ ਅਧੀਨ ਬਾਰਾ ਪੁਸਤਕਾਂ ਪ੍ਰਕਾਸ਼ਤ ਹੋ ਛੱਡੀਆਂ ਹਨ। ਪੰਜਾਬੀ ਸਾਹਿਤ ਦੇ ਆਲੋਚਨਾਤਮਕ ਅਧਿਐਨ ਅਧੀਨ ਪੁਸਤਕਾਂ ਵਿਚੋਂ ਕੁਝ ਦੇ ਨਾਮ ਇਹ ਹਨ । ਪੰਜਾਬੀ ਕਵਿਤਾ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ (ਨਰਿੰਦਰ ਸਿੰਘ ਕਪੂਰ), ਵਿਹਾਰਕ ਸਮੱਖਿਆ : ਕਵਿਤਾ ਤੇ ਵਾਰਤਕ (ਸਤਿੰਦਰ ਸਿੰਘ), ਬੁਲ੍ਹੇ ਸ਼ਾਹ ਆਲੋਚਨਾਤਮਕ ਅਧਿਐਨ (ਕਾਲਾ ਸਿੰਘ ਬੇਦੀ, ਤੁਲਨਾਤਮਕ ਸਾਹਿਤ ਸ਼ਾਸਤਰ (ਕੁਲਦੀਪ ਸਿੰਘ ਧੀਰੀ, ਪੰਜਾਬੀ ਨਾਟਕ ਤੇ ਰੰਗਮੰਚ ਝਾ ਕਮਲੇਸ਼ ਉਪਲ, ਵੀਹਵੀਂ ਸਦੀ ਦੀ ਪੰਜਾਬੀ ਕਵਿਤਾ (ਅੰਮਿ੍ਤਪਾਲ ਕੌਰ ਸੰ.) ਆਦਿ।

ਇਸ ਅੰਕ ਵਿਚ ਕੁਲ 26 ਖੋਜ ਪੱਤਰ ਸਮੇਤ ਇਕ ਪੁਸਤਕ ਰੀਵਿਊ ਸ਼ਾਮਲ ਹੈ । ਇਨ੍ਹਾਂ ਖੋਜ ਪੱਤਰਾਂ ਨੂੰ ਇਸ ਤਰ੍ਹਾਂ ਖੰਡਬੱਧ ਕੀਤਾ ਗਿਆ ਹੈ : (ੳ) ਗੁਰਮਤਿ ਕਾਵਿ (ਅ) ਗਲਪ (ੲ) ਵਾਰਤਕ (ਸ) ਕਾਵਿ (ਹ) ਨਾਟਕ (ਕੀ ਕਾਵਿ-ਸ਼ਾਸਤਰ (ਖੀ ਭਾਸ਼ਾ ਵਿਗਿਆਨ (ਗ) ਲੋਕ ਸਾਹਿਤ (ਘ) ਪੁਸਤਕ ਰੀਵਿਊ । ਇਹ ਖੋਜ ਪੱਤਰ ਪੰਜਾਬੀ ਸਾਹਿਤ ਦੇ ਕਰੀਬ ਸਮੁੱਚੇ ਕਾਲ ਇਤਿਹਾਸ ਨੂੰ ਆਪਣਾ ਵਿਸ਼ਾ ਬਣਾਉਂਦੇ ਹਨ।

ਇਸ ਅੰਤ ਦੇ ਵਿਦਵਾਨਾਂ ਨੇ ਗੰਭੀਰਤਾ ਨਾਲ ਇਹ ਖੋਜ ਪੱਤਰ ਤਿਆਰ ਕੀਤੇ ਹਨ। ਸੰਪਾਦਨਾ ਵੇਲੇ ਵਿਚਾਰ ਵਿਭਿੰਨਤਾ ਨੂੰ ਸਨਮਾਨ ਦਿੱਤਾ ਗਿਆ ਹੈ । ਇਸ ਹਿੱਤ ਮੱਤ-ਭਿੰਨਤਾ ਲਈ ਵਿਦਵਾਨ ਖੁਦ ਜ਼ਿੰਮੇਵਾਰ ਹਨ। ਉਨ੍ਹਾਂ ਵੱਲੋਂ ਦਿੱਤੇ ਅਕਾਦਮਿਕ ਸਹਿਯੋਗ ਦਾ ਵਿਭਾਗ ਆਦਰ ਕਰਦਾ ਹੈ ।

ਵਿਭਾਗ ਵੱਲੋਂ ਇਸ ਅੰਕ ਦੀ ਸੰਪਾਦਨਾ ਦਾ ਕਾਰਜ ਡਾ. ਭੀਮ ਇੰਦਰ ਸਿੰਘ ਨੂੰ ਸੌਂਪਿਆ ਗਿਆ ਸੀ । ਉਨ੍ਹਾਂ ਨੇ ਬਹੁਤ ਮਿਹਨਤ ਤੇ ਲਗਨ ਨਾਲ ਇਹ ਕਾਰਜ ਕੀਤਾ ਹੈ। ਵਿਭਾਗ ਉਨ੍ਹਾਂ ਦਾ ਧੰਨਵਾਦੀ ਹੈ।

ਪਬਲੀਕੇਸ਼ਨ ਬਿਊਰੋ ਨੇ ਇਸ ਅੰਕ ਨੂੰ ਖੂਬਸੂਰਤ ਪ੍ਰਕਾਸ਼ਤ ਰੂਪ ਪ੍ਰਦਾਨ ਕਰਵਾਇਆ ਹੈ, ਵਿਭਾਗ ਉਸ ਦਾ ਧੰਨਵਾਦੀ ਹੈ। ਵਿਭਾਗ ਨੂੰ ਭਰੋਸਾ ਹੈ ਕਿ ਇਹ ਅੰਕ ਪੰਜਾਬੀ ਦੇ ਪਾਠਕਾਂ, ਵਿਦਿਆਰਥੀਆਂ, ਖੋਜ ਵਿਦਵਾਨਾਂ ਵਾਸਤੇ ਉਪਯੋਗੀ ਸਿੱਧ ਹੋਵੇਗਾ। ਉਮੀਦ ਹੈ ਪਾਠਕ ਵਿਭਾਗ ਦੀ ਇਸ ਪ੍ਰਕਾਸ਼ਨਾ ਦਾ ਸਵਾਗਤ

ਕਰਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਗੁਰਨਾਇਬ ਸਿੰਘ ਮੁੱਖ ਸੰਪਾਦਕ ਕਰਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਗੁਰਨਾਇਬ ਸਿੰਘ ਮੁੱਖ ਸੰਪਾਦਕ

ਇਸ ਸ਼੍ਰੇਣੀ ਵਿੱਚ ਇਸ ਵੇਲੇ ਕੋਈ ਵੀ ਸਫ਼ਾ ਜਾਂ ਫਾਈਲ ਨਹੀਂ ਹੈ।
ਹੋ ਸਕਦਾ ਹੈ ਕਿ ਇਹ ਸੂਚੀ ਹਾਲੀਆ ਤਬਦੀਲੀਆਂ ਨੂੰ ਨਾ ਦਰਸਾਵੇ (ਹੋਰ ਦੇਖੋ)।