ਸ਼੍ਰੇਣੀ:ਟੈਕਸ
ਦਿੱਖ
ਟੈਕਸ ਕਿਸ ਨੂੰ ਕਹਿੰਦੇ ਹਨ ?
[ਸੋਧੋ]ਕਿਸੇ ਵੀ ਦੇਸ ਦੀ ਸਰਕਾਰ ਅਪਣੇ ਨਾਗਰਿਕਾਂ ਜਾਂ ਉੱਥੇ ਕੰਮ ਕਰਨ ਵਾਲਿਆਂ ਦੀ ਕਮਾਈ ਦਾ ਕੁਝ ਹਿੱਸਾ ਲੈਂਦੀ ਹੈ । ਜਿਸ ਹਿੱਸੇ ਨੂੰ ਸਰਕਾਰ ਤੁਹਾਡੀ ਕਮਾਈ ਵਿਚੋਂ ਲੈਂਦੀ ਹੈ । ਉਸ ਹਿੱਸੇ ਨੂੰ ਟੈਕਸ ਕਿਹਾ ਜਾਂਦਾ ਹੈ । ਟੈਕਸ ਕਈ ਤਰਾਂ ਦੇ ਹੁੰਦੇ ਹਨ । ਇਨਕਮ ਟੈਕਸ ਤੇ ਸਰਵਿਸ ਟੈਕਸ ਪ੍ਰਮੁੱਖ ਹਨ । ਪਰ ਹੁਣ ਕਈ ਦੇਸਾਂ ਵਿਚ ਸਰਵਿਸ ਟੈਕਸ ਦੇ ਬਦਲ ਵਜੋਂ ਸਰਕਾਰਾਂ ਨੇ GST ਨੂੰ ਲਾਗੂ ਕੀਤਾ ਹੈ । ਕਈ ਦੇਸਾਂ ਦੀਆਂ ਸਰਕਾਰਾਂ ਅਪਣੇ ਨਾਗਰਿਕਾਂ ਤੋਂ ਕੋਈ ਟੈਕਸ ਨਹੀ ਲੈਂਦੀਆਂ ।