ਸ਼੍ਰੇਣੀ ਗੱਲ-ਬਾਤ:ਕੌਮਾਂਤਰੀ ਇਸਤਰੀ ਦਿਹਾੜਾ 2015 ਐਡੀਟਾਥਨ ਦੌਰਾਨ ਬਣਾਏ ਸਫ਼ੇ
ਦਿੱਖ
ਨਾਮ
[ਸੋਧੋ]ਸ਼ਾਇਦ ਗੱਲ ਏਡੀ ਖ਼ਾਸ ਨਾ ਲੱਗੇ ਪਰ ਇਸਦੇ ਨਾਮ ਵਿੱਚ "ਬਣੇ" ਜ਼ਿਆਦਾ ਠੀਕ ਨ੍ਹੀਂ ਰਹੇਗਾ? ਵਿਚਾਰ ਦਿਓ। ਇੱਥੇ ਮੈਂ "ਬਣੇ" ਦੀ ਹਿਮਾਇਤ ਕਰਾਂਗਾ। --Radioshield (ਗੱਲ-ਬਾਤ) ੧੬:੧੬, ੮ ਮਾਰਚ ੨੦੧੫ (UTC)
- ਸਹਿਮਤ ਹਾਂ ਜੀ --Satdeep Gill (ਗੱਲ-ਬਾਤ) ੧੬:੪੪, ੮ ਮਾਰਚ ੨੦੧੫ (UTC)