ਸਮੱਗਰੀ 'ਤੇ ਜਾਓ

ਸ਼੍ਰੇਣੀ ਗੱਲ-ਬਾਤ:ਪੰਜਾਬੀ ਰਸਾਲੇ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗ਼ੁਫਤਗੂ (2019)

[ਸੋਧੋ]

'ਗ਼ੁਫ਼ਤਗੂ' ਪੰਜਾਬੀ ਦਾ ਚਹੁੰਮਾਸਿਕ ਰਸਾਲਾ ਹੈ, ਜੋ 2019 ਤੋਂ ਡਾ. ਸ਼ਿਆਮ ਸੁੰਦਰ ਦੀਪਤੀ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋ ਰਿਹਾ ਹੈ। ਇਹ ਬਹੁਵਿਧਾਵੀ ਰਸਾਲਾ ਹੈ। ਮੁੱਖ ਤੌਰ ਤੇ ਉਨ੍ਹਾਂ ਵਿਅਕਤੀਆਂ ਨਾਲ 'ਗ਼ੁਫ਼ਤਗੂ' ਕਰਕੇ ਪਾਠਕਾਂ ਨਾਲ ਰੂਬਰੂ ਕਰਵਾਉਂਦਾ ਹੈ, ਜਿੰਨਾਂ ਦਾ ਨਾਂ ਭਾਵੇਂ ਮਸ਼ਹੂਰ ਨਹੀਂ , ਪਰ ਆਪਣੇ ਖੇਤਰ ਵਿਚ ਕੰਮ ਵੱਡਾ ਹੈ। ਆਮ ਲੋਕਾਂ, ਆਮ ਕੰਮ ਕਰਨ ਵਾਲੇ ਕਿਸਾਨ, ਰੇਹੜੀ ਵਾਲੇ, ਵਿਦਿਆਰਥੀਆਂ, ਬਜ਼ੁਰਗ, ਮਹਿਲਾਵਾਂ, ਮਾਪੇ, ਦੁਕਾਨਦਾਰ, ਸਵੀਪਰ ਆਦਿ ਨਾਲ ਸੰਵਾਦ ਖਿਚ ਦਾ ਕੇਂਦਰ ਹੁੰਦਾ ਹੈ। ਵੱਖ ਵੱਖ ਚੰਗੀਆਂ ਰਚਨਾਵਾਂ ਦਾ ਅਨੁਵਾਦ ਵੀ ਕਾਬਿਲੇ-ਗ਼ੌਰ ਹੁੰਦਾ ਹੈ। Jagdishkulrian (ਗੱਲ-ਬਾਤ) 12:13, 29 ਨਵੰਬਰ 2023 (UTC)[ਜਵਾਬ]